ਪੜਚੋਲ ਕਰੋ
ਵੈਕਸੀਨ ਲਵਾਉਣ ਤੋਂ ਬਾਅਦ ਲੋਕਾਂ ਨੂੰ ਕੀ ਆ ਰਹੀਆਂ ਦਿੱਕਤਾਂ ?
ਵੈਕਸੀਨ ਰਜਿਸਟ੍ਰੇਸ਼ਨ ‘ਚ ਲੋਕਾਂ ਨੂੰ ਪੇਸ਼ ਆਈਆਂ ਦਿੱਕਤਾਂ
ਮਹਿਕਮੇ ਵੱਲੋਂ ਬਣਾਇਆ ਗਿਆ ਡਾਟਾ ਸੈੱਲ
ਟੀਕਾ ਲੱਗਣ ‘ਤੇ ਵੀ ਲੋਕਾਂ ਨੂੰ ਨਹੀਂ ਮਿਲ ਰਿਹਾ ਸਰਟੀਫਿਕੇਟ
ਮੈਸੇਜ ਲਈ ਕਈ-ਕਈ ਦਿਨਾਂ ਤੋਂ ਇੰਤਜ਼ਾਰ ਕਰ ਰਹੇ ਨੇ ਲੋਕ
ਵੈਕਸੀਨ ਸੈਂਟਰ ਦੇ ਕਈ ਗੇੜੇ ਲਾ ਚੁੱਕੇ ਨੇ ਲੋਕ
ਵੈਕਸੀਨ ਲਗਵਾਉਣ ਬਾਅਦ ਖੱਜਲ ਖੁਆਰ ਹੋਏ ਲੋਕ
ਸਰਟੀਫਿਕੇਟ ਲੈਣ ਲਈ ਲੱਗੀਆਂ ਲੰਬੀਆਂ ਲਾਇਨਾਂ
ਮਈ ਮਹੀਨੇ ‘ਚ ਮੁਸ਼ਕਿਲ ਆਉਣੀ ਹੋਈ ਸ਼ੁਰੂ
ਲੋਕਾਂ ਨੂੰ ਅੰਤਰਰਾਜੀ ਸਫਰ ਲਈ ਸਰਟੀਫੀਕੇਟ ਦੀ ਜ਼ਰੂਰਤ ਹੁੰਦੀ
ਪੰਜਾਬ 'ਚ ਵੈਕਸੀਨ ਬਾਬਤ ਬਦਇੰਤਜ਼ਾਮੀਆਂ ਪੇਸ਼ ਆ ਰਹੀਆਂ
ਦਿਵਆਂਗ ਲੋਕਾਂ ਨੂੰ ਵੀ ਵੈਕਸੀਨ ਲਗਵਾਈ ਜਾ ਰਹੀ
NGOs ਵੱਲੋਂ ਦਿਵਆਂਗ ਲੋਕਾਂ ਨੂੰ ਟੀਕਾ ਲਗਵਾਇਆ ਜਾ ਰਿਹਾ
ਹੋਰ ਵੇਖੋ






















