ਪੜਚੋਲ ਕਰੋ
Advertisement
Chandigarh PGI 'ਚ ਆਯੂਸ਼ਮਾਨ ਸਕੀਮ 'ਤੇ ਘਮਾਸਾਨ, ਨਹੀਂ ਸ਼ੁਰੂ ਹੋਇਆ ਇਲਾਜ
ਪੰਜਾਬ ਵਿੱਚ ਆਯੂਸ਼ਮਾਨ ਸਕੀਮ ਤਹਿਤ ਮੁਫ਼ਤ ਇਲਾਜ ਨਹੀਂ ਹੋ ਰਿਹਾ। ਚੰਡੀਗੜ੍ਹ ਪੀਜੀਆਈ ਨੇ ਇਲਾਜ ਬੰਦ ਕਰ ਦਿੱਤਾ ਹੈ। ਪੀਜੀਆਈ ਦਾ ਕਹਿਣਾ ਹੈ ਕਿ ਰਾਜ ਸਰਕਾਰ ਵੱਲ 16 ਕਰੋੜ ਰੁਪਏ ਦਾ ਬਕਾਇਆ ਹੋਣ ਕਾਰਨ ਇਲਾਜ ਬੰਦ ਕਰ ਦਿੱਤਾ ਗਿਆ ਹੈ। ਪੰਜਾਬ ਦੇ ਪ੍ਰਾਈਵੇਟ ਹਸਪਤਾਲਾਂ ਨੇ ਵੀ ਬਕਾਇਆ ਨਾ ਮਿਲਣ ਕਾਰਨ ਇਲਾਜ ਬੰਦ ਕਰ ਦਿੱਤਾ ਹੈ। ਮਾਨ ਸਰਕਾਰ ਦਾ ਕਹਿਣਾ ਹੈ ਕਿ ਪੈਸੇ ਦੇ ਦਿੱਤੇ ਗਏ ਹਨ ਪਰ abp ਨਿਊਜ਼ ਦੀ ਗਰਾਊਂਡ ਰਿਪੋਰਟ ਤੋਂ ਆ ਰਹੀ ਹੈ ਅਜੇ ਤੱਕ ਪੀਜੀਆਈ ਵਿੱਚ ਇਲਾਜ ਨਹੀਂ ਹੋ ਰਿਹਾ ਹੈ।
ਪੰਜਾਬ
ਕਿਸਾਨ ਮਹਾਂਪੰਚਾਇਤ 'ਚ Rakesh Tikait ਦਾ ਵੱਡਾ ਬਿਆਨ| Tohana SKM Kisan Mahapanchayat
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਸਿਹਤ
ਪੰਜਾਬ
ਟ੍ਰੈਂਡਿੰਗ ਟੌਪਿਕ
Advertisement