ਕਿਉਂ Corona Vaccine ਦੀ ਕਮੀ ਨਾਲ ਜੂਝ ਰਿਹੈ Punjab?
Sarfaraz Singh
Updated at:
23 Apr 2021 06:46 PM (IST)
Download ABP Live App and Watch All Latest Videos
View In Appਪੰਜਾਬ ਚ ਲਗਾਤਾਰ ਕੋਰੋਨਾ ਦੇ ਮਾਮਲਿਆਂ ਚ ਇਜ਼ਾਫ਼ਾ ਹੋ ਰਿਹਾ ਹੈ, ਜਿਸ ਤੋਂ ਬਾਅਦ ਟੀਕਾਕਰਨ ਦੀ ਪ੍ਰਕਿਰਿਆ ਵੀ ਤੇਜ਼ ਕੀਤੀ ਗਈ ਹੈ, ਪਰ ਇਨ੍ਹੀਂ ਦਿਨੀਂ ਪੰਜਾਬ ਕੋਰੋਨਾ ਵੈਕਸੀਨ ਦੀ ਕਮੀ ਨਾਲ ਜੂਝ ਰਿਹਾ ਹੈ। ਇਨ੍ਹਾਂ ਹਾਲਾਤਾਂ ਤੇ ਏਬੀਪੀ ਸਾਂਝਾ ਨੇ ਡਾ. ਸੁਖਪਾਲ ਸਿੰਘ ਨਾਲ ਗੱਲਬਾਤ ਕੀਤੀ।