ਪੜਚੋਲ ਕਰੋ
DRUG| Punjab| ਚਿੱਟਾ ਲੈਣ ਪਹੁੰਚੀਆਂ ਕੁੜੀਆਂ, ਪਿੰਡ ਵਾਲਿਆਂ ਨੇ ਕੀਤਾ ਵੱਡਾ ਖੁਲਾਸਾ
DRUG| Punjab| ਚਿੱਟਾ ਲੈਣ ਪਹੁੰਚੀਆਂ ਕੁੜੀਆਂ, ਪਿੰਡ ਵਾਲਿਆਂ ਨੇ ਕੀਤਾ ਵੱਡਾ ਖੁਲਾਸਾ
ਪੰਜਾਬ ਚ ਨਸ਼ੇ ਦਾ ਕਾਰੌਬਾਰ ਧੜਲੇ ਨਾਲ ਜਾਰੀ ਹੈ
ਪੰਜਾਬ ਸਰਕਾਰ ਨੇ ਸਤਾ ਵਿਚ ਆਉਣ ਤੋ ਪਹਿਲਾ ਵਾਅਦਾ ਕੀਤਾ ਕਿ ਪੰਜਾਬ ਚੋ 6 ਮਹੀਨੇ ਵਿਚ ਨਸ਼ਾ ਖਤਮ ਕਰ ਦੇਣ ਗੇ
ਪਰ ਤਾਜਾ ਤਾਜਾ ਲਾਈਵ ਤਸਵੀਰਾ ਮੋਹਾਲੀ ਦੇ ਜੀਰਕਪੁਰ ਤੋ ਸਾਮਣੇ ਆਈਆਂ ਹਨ .. ਜਿਸ ਵਿਚ ਕੁੜੀਆ ਚਿਟਾ ਖਰੀਦਣ ਆਈਆ ਨੇ .. ਨਾਲ ਹੀ ਉਹ ਦਸ ਵੀ ਰਹੀਆ ਹਨ ਕਿ ਕਿਸਦੇ ਕੋਲੋ ਨਸ਼ਾ ਖਰੀਦਣ ਆਈਆਂ ਹਨ ..
ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾ ਦੀ ਦਲਦਲ ਚ ਫਸਿਆ ਦੇਖਿਆ ਹੋਏਗਾ ਹੁਣ ਤਾ ਹਦ ਹੀ ਪਾਰ ਹੋ ਗਈ ਹੈ ਕੁੜੀਆ ਵੀ ਨਸ਼ੇ ਦੀਆਂ ਆਦੀ ਹੋ ਚੁਕੀਆ ਹਨ ।
ਨਸ਼ਾ ਕਿੰਨਾ ਆਸਾਨੀ ਨਾਲ ਵਿਕ ਰਿਹਾ ਹੈ ਇਹ ਸਚਾਈ ਇਨਾ ਤਸਵੀਰਾ ਰਾਹੀ ਬਿਆਨ ਹੋ ਰਹੀ ਹੈ ਅਤੇ ਪੰਜਾਬ ਦੀ ਪੁਲਸ ਮੂਕ ਦਰਸ਼ਕ ਬਣੀ ਹੋਈ ਹੈ .. ਕਾੰਗਰਸ ਦੇ ਲੀਡਰ ਸੁਖਪਾਲ ਖਹਿਰਾ ਨੇ ਇਹ ਵੀਡੀਓ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਹੈ ਅਤੇ ਸੁਖਪਾਲ ਖਹਿਰਾ ਨੇ ਸੀਐਮ ਭਗਵੰਤ ਮਾਨ ਅਤੇ ਪੰਜਾਬ ਪੁਲਸ ਦੇ ਡੀਜੀਪੀ ਗੋਰਵ ਯਾਦਵ ਨੂੰ ਸਵਾਲ ਕੀਤਾ ਹੈ ...
ਹੋਰ ਵੇਖੋ

















