ਪੜਚੋਲ ਕਰੋ
ED summoned Arvind Kejriwal | 'ਕੇਜਰੀਵਾਲ ਨੂੰ ਛੇਤੀ ਫੜਲੋ, ED ਦਾ ਇੱਕ ਸੰਮਨ ਪੰਜਾਬ ਨੂੰ 5-6 ਕਰੋੜ 'ਚ ਪੈਂਦਾ'
ED summoned Arvind Kejriwal | 'ਕੇਜਰੀਵਾਲ ਨੂੰ ਛੇਤੀ ਫੜਲੋ, ED ਦਾ ਇੱਕ ਸੰਮਨ ਪੰਜਾਬ ਨੂੰ 5-6 ਕਰੋੜ 'ਚ ਪੈਂਦਾ'
#ArvindKejriwal #ED #delhiLiquorScam #AAP #abpsanjha #abplive
ਅਰਵਿੰਦ ਕੇਜਰੀਵਾਲ ਨੂੰ ਈਡੀ ਨੇ ਬੁੱਧਵਾਰ ਯਾਨਿ 31 ਜਨਵਰੀ ਨੂੰ ਪੰਜਵਾਂ ਸੰਮਨ ਜਾਰੀ ਕੀਤਾ ਹੈ,ਕੇਂਦਰੀ ਜਾਂਚ ਏਜੰਸੀ ਦਿੱਲੀ ਆਬਕਾਰੀ ਨੀਤੀ ਮਾਮਲੇ ਵਿੱਚ ਉਨ੍ਹਾਂ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ,ਇਸ ਤੋਂ ਪਹਿਲਾਂ ਚਾਰ ਸੰਮਨਾਂ ਵਿੱਚ ਸੀਐਮ ਕੇਜਰੀਵਾਲ ਏਜੰਸੀ ਦੇ ਸਾਹਮਣੇ ਪੇਸ਼ ਨਹੀਂ ਹੋਏ ਸਨ ਅਤੇ ਉਨ੍ਹਾਂ ਨੇ ਸਿਆਸੀ ਸਾਜ਼ਿਸ਼ ਦਾ ਦੋਸ਼ ਲਗਾਇਆ ਸੀ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਆਬਕਾਰੀ ਨੀਤੀ ਮਾਮਲੇ ਵਿੱਚ ਚੱਲ ਰਹੀ ਜਾਂਚ ਦੇ ਸਬੰਧ ਵਿੱਚ 2 ਫਰਵਰੀ ਨੂੰ ਪੁੱਛਗਿੱਛ ਵਿੱਚ ਸ਼ਾਮਲ ਹੋਣ ਲਈ ਕਿਹਾ ਹੈ।
ਪੰਜਾਬ
ਦਿੱਲੀ ਚੋਣਾਂ 'ਚ CM Bhagwant Mann ਦੀ ਪਤਨੀ Dr Gurpreet Kaur Mann ਸਟਾਰ ਪ੍ਰਚਾਰਕਾਂ ਤੋਂ ਵੀ ਅੱਗੇ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਅੰਮ੍ਰਿਤਸਰ
ਦੇਸ਼
ਟ੍ਰੈਂਡਿੰਗ ਟੌਪਿਕ
Advertisement