ਪੜਚੋਲ ਕਰੋ
ਪਾਰਟੀ 'ਚੋਂ ਹੀ CM Captain ਖਿਲਾਫ਼ ਉੱਠ ਰਹੀ ਆਵਾਜ਼- ਪਰਗਟ ਸਿੰਘ
ਏਬੀਪੀ ਸਾਂਝਾ ਨਾਲ ਖ਼ਾਸ ਗੱਲਬਾਤ ਦੌਰਾਨ ਕਾਂਗਰਸੀ MLA ਪਰਗਟ ਸਿੰਘ ਨੇ ਕਿਹਾ ਕਿ ਪਾਰਟੀ 'ਚੋਂ ਹੀ CM Captain ਖਿਲਾਫ਼ ਆਵਾਜ਼ ਉੱਠ ਰਹੀ ਹੈ, ਜੇ CM ਕੈਪਟਨ ਅਮਰਿੰਦਰ ਸਿੰਘ ਨੇ ਕੀਤੇ ਵਾਅਦੇ ਪੂਰੇ ਨਾ ਕੀਤੇ ਤਾਂ ਪਾਰਟੀ ਨੂੰ ਡਾਢਾ ਨੁਕਸਾਨ ਝੱਲਣਾ ਪੈ ਸਕਦਾ ਹੈ।
ਹੋਰ ਵੇਖੋ























