ਦਿੱਲੀ ਹਿੰਸਾ ਕਾਰਨ ਕਿਸਾਨਾਂ ਦੇ ਚਿਹਰਿਆਂ 'ਤੇ ਛਾਈ ਉਦਾਸੀ

Continues below advertisement
ਸਿੰਘੂ ਬੌਰਡਰ ਤੋਂ ਪਰਮਜੀਤ ਸਿੰਘ ਦੀ ਰਿਪੋਰਟ  
26 ਜਨਵਰੀ ਨੂੰ ਹੋਈ ਹਿੰਸਾ ਕਾਰਨ ਚਿਹਰਿਆਂ 'ਤੇ ਛਾਈ ਉਦਾਸੀ
26 ਜਨਵਰੀ ਨੂੰ ਕਿਸਾਨਾਂ ਵੱਲੋਂ ਕੱਢੀ ਗਈ ਟਰੈਕਟਰ ਪਰੇਡ
ਪਰੇਡ ਦੌਰਾਨ ਦਿੱਲੀ 'ਚ ਕਈ ਥਾਵਾਂ 'ਤੇ ਹਿੰਸਕ ਘਟਨਾਵਾਂ ਹੋਈਆਂ
ਖੇਤੀ ਕਾਨੂੰਨਾਂ ਖਿਲਾਫ਼ ਸਿੰਘੂ ਬੌਰਡਰ 'ਤੇ ਕਿਸਾਨ ਅਜੇ ਵੀ ਡਟੇ
ਕਿਸਾਨਾਂ ਦੀ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ
'ਸ਼ਰਾਰਤੀ ਅਨਸਰਾਂ ਵੱਲੋਂ ਨੌਜਵਾਨਾਂ ਨੂੰ ਕੀਤਾ ਗਿਆ ਗੁਮਰਾਹ'
'ਸ਼ਰਾਰਤੀ ਅਨਸਰਾਂ ਦੀ ਗੱਲਾਂ 'ਚ ਆਏ ਸਨ ਕਿਸਾਨ'
'ਗੁਮਰਾਹ ਹੋਏ ਕਿਸਾਨਾਂ ਵੱਲੋਂ ਲੀਡਰਾਂ ਦੀ ਨਹੀਂ ਸੁਣੀ ਗਈ'
ਕਿਸਾਨਾਂ ਨੇ ਪੁਲਿਸ ਦੀ ਮਿਲੀ ਭੁਗਤ ਦੇ ਲਗਾਏ ਇਲਜ਼ਾਮ
'ਕਾਫ਼ੀ ਸਮੇਂ ਤੋਂ ਸ਼ਰਾਰਤੀ ਅਨਸਰਾਂ ਗੁਮਰਾਹ ਕਰਨ ਦੀ ਸੀ ਕੋਸ਼ਿਸ਼'
'ਕਿਸਾਨ ਇੱਕ-ਦੂਜੇ ਪਿੱਛੇ ਟਰੈਕਟਰ ਲਗਾ ਅੱਗੇ ਵੱਧ ਰਹੇ ਸਨ'
'ਕਿਸਾਨਾਂ ਨੂੰ ਲਾਲ ਕਿਲ੍ਹੇ ਨਾਲ ਕੋਈ ਮਤਲਬ ਨਹੀਂ'
'ਕਿਸਾਨਾਂ ਨੂੰ ਸਿਰਫ਼ ਆਪਣੀਆਂ ਜ਼ਮੀਨਾਂ ਨਾਲ ਮਤਲਬ'
'ਕਿਸਾਨ ਪਹਿਲਾਂ ਵੀ ਤਿਰੰਗੇ ਹੇਠਾਂ ਸੀ ਅੱਜ ਵੀ ਹਨ'
'ਦੀਪ ਸਿੱਧੂ ਅਤੇ ਲੱਖਾ ਸਿਧਾਣਾ 'ਤੇ ਭੜਕਾਉਣ ਦੇ ਇਲਜ਼ਾਮ'
ਰਿੰਗ ਰੋਡ ਨੂੰ ਲੈ ਕੇ ਪੁਲਿਸ ਨਾਲ ਭਿੜੇ ਸੀ ਲੋਕ
Continues below advertisement

JOIN US ON

Telegram