ਕਿਸਾਨ ਆਗੂਆ 'ਤੇ ਪਾਏ 307 ਦੇ ਝੂਠੇ ਪਰਚੇ ਜੇਕਰ ਨਾ ਰੱਦ ਕੀਤੇ ਤਾਂ ਪੰਜਾਬ ਬੰਦ ਕਰਾਂਗੇ!
ਬਜ਼ੁਰਗ ਸਾਹਿਬਾਨ ਮੇਰੀਆਂ ਮਾਵਾਂ ਬੈਠੀਆਂ ਨੇਗੀਆਂ ਸਾਡੇ ਪ੍ਰਧਾਨ ਸਾਹਿਬ ਬੈਠੇ ਨੇਗੇ। ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਲੋਕੋ ਨੌਜਵਾਨ ਸਾਥੀਓ ਲੜਨ ਵਾਲੇ ਲੋਕੋ ਐਡਾ ਵੱਡਾ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਹਨੇਰਾ ਛਾਇਆ ਹੋਇਆ ਕਿ 307 ਦਾ ਪਰਚਾ ਕਰਨਾ ਕਿੱਡੀ ਵੱਡੀ ਗੱਲ ਆ ਦੇਖੋ 307 ਦਾ ਪਰਚਾ ਹੁੰਦਾ ਕਿਵੇਂ ਹ ਜਿਹੜੇ ਸਾਡੇ ਤੂੰ ਸਾਡੀਆਂ ਵੋਟਾਂ ਲੈ ਕੇ ਸਾਡਾ ਬਣ ਕੇ ਦਿੱਲੀ ਦੀ ਬੋਲੀ ਬੋਲਦਾ ਤੈਨੂੰ ਸਮੇਂ ਨੇ ਮਾਫ ਨਹੀਂ ਕਰਨਾ ਇਹ ਗੱਲ ਯਾਦ ਰੱਖੀ ਤੈ 307 ਦੇ ਪਰਚੇ ਬਾਏ ਨੇਮ ਬਾਏ ਨੇਮ ਦਰਜ ਕੀਤੇ ਨੇ ਸਾਡੇ ਉੱਪਰ ਤੂੰ ਯਾਦ ਕਰ ਲਈ ਤੈਨੂੰ ਪੰਜਾਬ ਦੇ ਲੋਕਾਂ ਨੇ ਬਖਸ਼ਿਆ ਨਹੀਂ ਤੂੰ ਜਿਹੜਾ ਪਹਿਲਾਂ ਹਰਮਣ ਪਿਆਰਾ ਆਪਦੇ ਆਪ ਨੂੰ ਘਾਉਂਦਾ ਹੁੰਦਾ ਸੀ ਤੇਰੀ ਹਿੰਮਤ ਆ ਤਾਂ ਫਿਰੋਜਪੁਰ ਦੇ ਚੌਂਕ ਦੇ ਵਿੱਚ ਖੜ ਕੇ ਬੋਲ ਕੇ ਦਿਖਾ ਜੇ ਨਾ ਤੈਨੂੰ ਪੰਜਾਬ ਦੇ ਲੋਕ ਰੋੜਾਂ ਨਾਲ ਢਾ ਲਣ ਤਾਂ ਮੈਨੂੰ ਭਾਨਾ ਸਿੱਧੂ ਨਾ ਕਹੀ ਇਸ ਕਰਕੇ ਪੰਜਾਬ ਪੁਲਿਸ ਵੀ ਧਿਆਨ ਨਾਲ ਗੱਲ ਸੁਣ ਲਏ ਤੇ ਅਫਸਰ ਵੀ ਧਿਆਨ ਨਾਲ ਗੱਲ ਸੁਣ ਲੈਣ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਕਿ ਸਾਡੇ ਪ੍ਰਧਾਨ ਸਾਹਿਬ ਨੇ ਕਿਹਾ ਜੇਕਰ ਪਰਚੇ ਨਾ ਕੈਂਸਲ ਕੀਤੇ ਤਾਂ ਪੰਜਾਬ ਬੰਦ ਕਰਾਂਗੇ ਟਰੇਨਾਂ ਬੰਦ ਕਰਾਂਗੇ ਪੰਜਾਬ ਬੰਦ ਕਰਾਂਗੇ ਜਿੰਨੀਆਂ ਸੜਕਾਂ ਬੰਦ ਕਰ ਸਕਿਆ ਸਾਰੀਆਂ ਸੜਕਾਂ ਬੰਦ ਕਰਾਂਗੇ ਜਿਵੇਂ ਕਿ ਸਾਡੇ ਪ੍ਰਧਾਨ ਸਾਹਿਬ ਨੇ ਮਾਰਚ ਦਾ ਟਾਈਮ ਦਿੱਤਾ ਇਸ ਕਰਕੇ ਪਰਚੇ ਜਿੰਨਾ ਜਲਦੀ ਕੈਂਸਲ ਕਰ ਦੋਗੇ ਚੰਗੇ ਰਹੋਗੇ। ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਤੇ ਸਾਡੇ। ਹੈਗੀ ਹ ਅਸੀਂ ਪੰਜਾਬ ਦੇ ਕਿਸੇ ਵੀ ਜੜਾਕੇ ਆ ਤੁਰੇ ਫਿਰਦੇ ਨੇ ਬਲਕੇ ਆਪਣੇ ਆਪ ਨੂੰ ਬਸੰਤੀ ਪੱਗਾਂ ਭਗਤ ਸਿੰਘ ਬਣਨ ਦੀ ਕੋਸ਼ਿਸ਼ ਕਰਦੇ ਨੇ ਅਸੀਂ ਇਹਨਾਂ ਨੂੰ ਕਿਸੇ ਨੂੰ ਵੀ ਪਿੰਡਾਂ ਦੇ ਵਿੱਚ ਬੋਲਣ ਨੀ ਦੇਵਾਂਗੇ ਸਖਤ ਵਿਰੋਧ ਕਰਾਂਗੇ।






















