Faridkot Medical Hospital Fire | ਫਰੀਦਕੋਟ ਦੇ ਮੈਡੀਕਲ ਹਸਪਤਾਲ ਵਿਚ ਲੱਗੀ ਭਿਆਨਕ ਅੱਗ
Faridkot Medical Hospital Fire | ਫਰੀਦਕੋਟ ਦੇ ਮੈਡੀਕਲ ਹਸਪਤਾਲ ਵਿਚ ਲੱਗੀ ਭਿਆਨਕ ਅੱਗ
#Faridkot #Medicalhospitalfire
ਤਸਵੀਰਾਂ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੀਆਂ ਨੇ
ਜਿਥੇ ਮੈਡੀਸਨ ਯੂਨਿਟ 2 ਵਿਚ ਅੱਜ ਅਚਾਨਕ ਭਿਆਨਕ ਅੱਗ ਲੱਗ ਗਈ
ਅੱਗ ਲਗਨ ਕਾਰਨ ਹਸਪਤਾਲ ਚ ਹਫੜਾ ਦਫੜੀ ਮਚ ਗਈ
ਤੇ ਆਨਨ ਫਾਨਨ ਵਿਚ ਵਾਰਡ ਵਿਚ ਦਾਖਲ ਮਰੀਜਾਂ ਨੂੰ ਬਾਹਰ ਕੱਢਿਆ ਗਿਆ
ਉਥੇ ਹੀ ਸੂਚਨਾ ਮਿਲਣ 'ਤੇ ਦਮਕਲ ਵਿਭਾਗ ਮੌਕੇ 'ਤੇ ਪੁੱਜਾ
ਤੇ ਅੱਗ 'ਤੇ ਕਾਬੂ ਪਾਇਆ | ਗਨੀਮਤ ਰਹੀ ਕਿ ਵੱਡਾ ਹਾਦਸਾ ਹੋਣੋ ਟਲ ਗਿਆ।
ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ
Subscribe Our Channel: ABP Sanjha
/ @abpsanjha
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...