ਪੜਚੋਲ ਕਰੋ
ਕਿਸਾਨਾਂ ਨੇ ਵਿੱਡੀ ਆਰ ਪਾਰ ਦੀ ਲੜਾਈ,ਦੱਸੀ ਅਗਲੀ ਰਣਨੀਤੀ
ਦਿੱਲੀ ਵੱਲ ਕੂਚ ਕਰ ਰਹੇ ਕਿਸਾਨ.ਕਿਸਾਨਾਂ ਨੂੰ ਦਿੱਲੀ ਦੇ ਬੁਰਾੜੀ 'ਚ ਧਰਨਾ ਦੇਣ ਦੀ ਮਿਲੀ ਇਜਾਜ਼ਤ.ਤਿੰਨ ਖੇਤੀ ਕਾਨੂੰਨਾਂ ਖ਼ਿਲਾਫ ਕਿਸਾਨ ਕਰ ਰਹੇ ਅੰਦੋਲਨ.ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਲਈ ਕੀਤੇ ਸਨ ਇੰਤਜ਼ਾਮ
ਹੋਰ ਵੇਖੋ























