Farmer Protest | 'ਜਾਂ ਤਾਂ ਹੱਲ ਕੱਢੋ ਨਹੀਂ ਫਿਰ 21 ਫਰਵਰੀ ਨੂੰ ਜਾਵਾਂਗੇ ਦਿੱਲੀ ਵੱਲ, ਕਿਸਾਨਾਂ ਮੁਕਾਈ ਗੱਲ'

Continues below advertisement

Farmer Protest |  'ਜਾਂ ਤਾਂ ਹੱਲ ਕੱਢੋ ਨਹੀਂ ਫਿਰ 21 ਫਰਵਰੀ ਨੂੰ ਜਾਵਾਂਗੇ ਦਿੱਲੀ ਵੱਲ, ਕਿਸਾਨਾਂ ਮੁਕਾਈ ਗੱਲ'

#Farmerprotest2024 #MSP #KisanProtest #Shambhuborder #teargas #piyushgoyal #Farmers #SKM  #Farmers #Kisan #BhagwantMann #AAPPunjab  #Shambuborder #Jagjitsinghdalewal #Sarwansinghpander #NarendraModi #BJP #Punjab #PunjabNews #ABPSanjha #ABPNews #ABPLIVE

ਕਰਜ਼ਾ, ਸਵਾਮੀਨਾਥਨ ਦੀ ਰਿਪੋਰਟ ਅਤੇ ਰਹਿੰਦੀਆਂ ਮੰਗਾਂ ਦਾ ਵੀ ਕੱਢੋ ਹੱਲ  ਨਹੀਂ ਫਿਰ 21 ਫਰਵਰੀ ਨੂੰ ਜਾਵਾਂਗੇ ਦਿੱਲੀ ਵੱਲ, ਇਹ ਕਹਿ ਮੀਟਿੰਗ ਵਿੱਚ ਕਿਸਾਨਾਂ ਨੇ ਮੁਕਾਈ ਹੈ ਗੱਲ, ਕਿਸਾਨਾਂ ਦੀ ਕੇਂਦਰ ਨਾਲ ਚੌਥੇ ਗੇੜ ਦੀ ਮੀਟਿੰਗ ਹੋਈ ਹੈ, ਹਲਾਕਿ ਕੇਂਦਰ ਸਰਕਾਰ ਘੱਟੋ-ਘੱਟ ਸਮਰਥਨ ਮੁੱਲ ਲਈ ਕਾਨੂੰਨੀ ਗਰੰਟੀ ਦੇਣ ਲਈ ਤਿਆਰ ਨਹੀਂ, ਸਗੋਂ ਕੰਟਰੈਕਟ ਫਾਰਮਿੰਗ ਨੂੰ ਲਾਗੂ ਕਰਨਾ ਚਾਹੁੰਦੀ ਹੈ,  ਕੇਂਦਰੀ ਮੰਤਰੀਆਂ ਨੇ ਕਿਹਾ ਕਿ ਤਿੰਨ ਫਸਲਾਂ ਮੱਕੀ, ਕਪਾਹ ਤੇ ਦਾਲਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਉਪਰ ਖਰੀਦਿਆ ਜਾ ਸਕਦਾ ਹੈ ਪਰ ਇਸ ਲਈ ਪੰਜ ਸਾਲ ਦਾ ਕੰਟਰੈਕਟ ਕਰਨਾ ਪਵੇਗਾ, ਕਿਸਾਨ ਇਸ ਮਤੇ ਤੇ ਚਰਚਾ ਕਰਨਗੇ ਪਰ ਰਹਿੰਦੀਆਂ ਮੰਗਾਂ ਲਈ ਚਰਚਾ ਹੋਵੇਗੀ ਪਰ ਦਿੱਲੀ ਜਾਣ ਲਈ ਉਹ ਤਿਆਰ ਹਨ |

 

Continues below advertisement

JOIN US ON

Telegram