ਪੜਚੋਲ ਕਰੋ
Breaking : ਕੇਂਦਰ ਦੀ ਕਿਸਾਨਾਂ ਨੂੰ ਕੋਰੀ ਨਾਂਹ
ਖੇਤੀ ਕਾਨੂੰਨਾਂ 'ਚ ਨਹੀਂ ਕੋਈ ਕਮੀ - ਖੇਤੀਬਾੜੀ ਮੰਤਰੀ
ਅਸੀਂ ਏਸ ਤੋਂ ਚੰਗਾ ਪ੍ਰਪੋਜ਼ਲ ਨਹੀਂ ਸਕਦੇ - ਖੇਤੀਬਾੜੀ ਮੰਤਰੀ
ਅਗਲੀ ਬੈਠਕ ਦੀ ਤਰੀਕ ਅਜੇ ਨਹੀਂ ਹੋਈ ਤੈਅ
ਅਸੀਂ ਏਸ ਤੋਂ ਚੰਗਾ ਪ੍ਰਪੋਜ਼ਲ ਨਹੀਂ ਸਕਦੇ - ਖੇਤੀਬਾੜੀ ਮੰਤਰੀ
ਅਗਲੀ ਬੈਠਕ ਦੀ ਤਰੀਕ ਅਜੇ ਨਹੀਂ ਹੋਈ ਤੈਅ
ਕੇਂਦਰ ਨੇ ਕਿਸਾਨਾਂ ਨੂੰ ਦਿੱਤਾ ਕੋਰਾ ਜਵਾਬ
ਕੇਂਦਰ ਤੇ ਕਿਸਾਨਾਂ ਦੀ 11ਵੇਂ ਦੌਰ ਦੀ ਗੱਲਬਾਤ ਬੇਸਿੱਟਾ
4 ਘੰਟੇ ਦੀ ਬੈਠਕ 'ਚੋਂ 15-20 ਮਿੰਟ ਹੀ ਗੱਲਬਾਤ
ਕੇਂਦਰ ਖੇਤੀ ਕਾਨੂੰਨ ਰੱਦ ਕਰਨ ਲਈ ਰਾਜ਼ੀ ਨਹੀਂ
ਕਿਸਾਨ ਕਾਨੂੰਨ ਰੱਦ ਕਰਾਉਣ ਦੀ ਮੰਗ 'ਤੇ ਡਟੇ
ਕੇਂਦਰ ਤੇ ਕਿਸਾਨਾਂ ਦੀ 11ਵੇਂ ਦੌਰ ਦੀ ਗੱਲਬਾਤ ਬੇਸਿੱਟਾ
4 ਘੰਟੇ ਦੀ ਬੈਠਕ 'ਚੋਂ 15-20 ਮਿੰਟ ਹੀ ਗੱਲਬਾਤ
ਕੇਂਦਰ ਖੇਤੀ ਕਾਨੂੰਨ ਰੱਦ ਕਰਨ ਲਈ ਰਾਜ਼ੀ ਨਹੀਂ
ਕਿਸਾਨ ਕਾਨੂੰਨ ਰੱਦ ਕਰਾਉਣ ਦੀ ਮੰਗ 'ਤੇ ਡਟੇ
ਹੋਰ ਵੇਖੋ