ਪੜਚੋਲ ਕਰੋ

Farmer Protest | ਕਿਸਾਨਾਂ ਦੇ ਜੋਸ਼ ਤੋਂ 'ਘਬਰਾਈ' ਦਿੱਲੀ ! 30,000 ਅੱਥਰੂ ਗੈਸ ਦੇ ਗੋਲਿਆਂ ਦਾ ਦਿੱਤਾ ਆਰਡਰ

Farmer Protest | ਕਿਸਾਨਾਂ ਦੇ ਜੋਸ਼ ਤੋਂ 'ਘਬਰਾਈ' ਦਿੱਲੀ ! 30,000 ਅੱਥਰੂ ਗੈਸ ਦੇ ਗੋਲਿਆਂ ਦਾ ਦਿੱਤਾ ਆਰਡਰ

#delhichalo #farmersprotest2024 #delhiFarmersprotest #haryanapoliceupdate #KisanProtest #Shambhuborder #teargas #FarmersDetained #SKM #SamyuktKisanMorcha #Farmers #Kisan #BhagwantMann #AAPPunjab #RahulGandhi #Congress #NarendraModi #BJP #Punjab #PunjabNews

ਦਿੱਲੀ ਜਾ ਰਹੇ ਕਿਸਾਨਾਂ ਨੂੰ ਪਿਛਲੇ ਦੋ ਦਿਨਾਂ ਤੋਂ ਹਰਿਆਣਾ ਦੀਆਂ ਸਰਹੱਦਾਂ ਉੱਤੇ ਰੋਕਿਆ ਗਿਆ ਹੈ |ਜਿੱਥੇ ਉਨ੍ਹਾਂ ਉੱਤੇ ਧੜਾਧੜ ਅੱਥਰੂ ਗੈਸ ਦੇ ਗੋਲਿਆਂ ਦੀ ਬੌਛਾਰ ਕੀਤੀ ਗਈ |
ਬਾਵਜੂਦ ਇਸ ਦੇ ਕਿਸਾਨਾਂ ਚ ਵੱਖਰਾ ਜੋਸ਼ ਨਜ਼ਰ ਆ ਰਿਹਾ ਹੈ
ਜਿਸ ਨੂੰ ਵੇਖ ਕੇ 200 ਕਿਲੋਮੀਟਰ ਦੂਰ ਬੈਠੀ ਦਿੱਲੀ ਪੁਲਿਸ ਵੀ 'ਘਬਰਾਅ' ਗਈ ਹੈ |
ਇਹੀ ਵਜ੍ਹਾ ਹੈ ਪੁਲਿਸ ਨੇ 30 ਹਜ਼ਾਰ ਅੱਥਰੂ ਗੈਸ ਦੇ ਗੋਲਿਆਂ ਦਾ ਆਰਡਰ ਦਿੱਤਾ ਹੈ।
ਇੱਕ ਅਧਿਕਾਰੀ ਨੇ ਦੱਸਿਆ ਹੈ ਕਿ ਤਿਆਰੀ ਦੇ ਤਹਿਤ ਦਿੱਲੀ ਪੁਲਿਸ ਨੇ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਅੱਥਰੂ ਗੈਸ ਦੇ ਗੋਲੇ ਜਮ੍ਹਾ ਕਰਨੇ ਸ਼ੁਰੂ ਕਰ ਦਿੱਤੇ ਹਨ।
ਇਸ ਤੋਂ ਇਲਾਵਾ ਬੀਐਸਐਫ ਨੂੰ 30,000 ਗੋਲਿਆਂ ਦਾ ਆਰਡਰ ਦਿੱਤਾ ਹੈ।
ਇਹ ਆਰਡਰ ਗਵਾਲੀਅਰ ਤੋਂ ਦਿੱਲੀ ਲਿਆਂਦਾ ਜਾ ਰਿਹਾ ਹੈ।
ਅਧਿਕਾਰੀ ਨੇ ਕਿਹਾ ਕਿ ਸਤੰਬਰ 2023 ਵਿੱਚ ਜੀ-20 ਸਿਖਰ ਸੰਮੇਲਨ ਤੋਂ ਪਹਿਲਾਂ ਅੱਥਰੂ ਗੈਸ ਦੇ ਗੋਲਿਆਂ ਦਾ ਸਟਾਕ ਆਰਡਰ ਕੀਤਾ ਗਿਆ ਸੀ ਪਰ ਹੁਣ ਕਿਸਾਨਾਂ ਦੇ ਅੰਦੋਲਨ ਕਰਕੇ ਨਵਾਂ ਆਰਡਰ ਦਿੱਤਾ ਗਿਆ ਹੈ।
ਸਟਾਕ ਮਿਲਣ ਤੋਂ ਬਾਅਦ ਇਸ ਨੂੰ ਜਿਲ੍ਹਾ ਪੁਲਿਸ ਤੇ ਦੂਜੀਆਂ ਇਕਾਈਆਂ ਨੂੰ ਵੰਡਿਆ ਜਾਵੇਗਾ ਤਾਂ ਕਿ ਕਿਸਾਨਾਂ ਨੂੰ ਦਿੱਲੀ ਦਾਖ਼ਲ ਹੋਣ ਤੋਂ ਰੋਕਿਆ ਜਾਵੇ। ਜ਼ਿਕਰ ਕਰ ਦਈਏ ਕਿ ਦਿੱਲੀ ਪੁਲਿਸ ਨੇ ਸਿੰਘੂ, ਟਿੱਕਰੀ ਤੇ ਗਾਜ਼ੀਪੁਰ ਸਰਹੱਦਾਂ ਉੱਤੇ ਕਿਸਾਨਾਂ ਨੂੰ ਰੋਕਣ ਲਈ ਸਰਕਾਰ ਵਲੋਂ ਸਖ਼ਤ ਇੰਤਜ਼ਾਮ ਕੀਤੇ ਗਏ ਹਨ। ਜਿਨ੍ਹਾਂ ਚ ਸੜਕਾਂ ਤੇ ਕਿੱਲਾ ,ਬੇਰੀਕੇਡਿੰਗ,ਕੰਡਿਆਲੀ ਤਾਰ,ਡਰੋਨ ਰਾਹੀਂ ਹੰਝੂ ਗੈਸ ਦੇ ਗੋਲੇ ਸੁੱਤੇ ਜਾ ਰਹੇ ਹਨ | ਹਾਲਾਂਕਿ ਸਰਕਾਰ ਦੇ ਇਨਾਂ ਇੰਟਜ਼ਮਾਤ ਤੋਂ ਕਿਸਾਨ ਖਾਸੇ ਨਾਰਾਜ਼ ਹਨ | ਜਿਨ੍ਹਾਂ ਦਾ ਕਹਿਣਾ ਹੈ ਕਿ ਇਸ ਸਭ ਨੂੰ ਵੇਖ ਕੇ ਇੰਝ ਜਾਪੁ ਰਿਹਾ ਹੈ ਕਿ ਪੰਜਾਬ ਦੀ ਕੇਂਦਰ ਸਰਕਾਰ ਨਾਲ ਦੁਸ਼ਮਣਾਂ ਵਾਂਗ ਜੰਗ ਛਿੜੀ ਹੋਵੇ |

Subscribe Our Channel: ABP Sanjha   

 / @abpsanjha   Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube:   

 / abpsanjha  
Facebook:  

 / abpsanjha  
Twitter:  

 / abpsanjha  

Download ABP App for Apple: https://itunes.apple.com/in/app/abp-l...
Download ABP App for Android: https://play.google.com/store/appsapp....

ਹੋਰ ਵੇਖੋ
Sponsored Links by Taboola

ਫੋਟੋਗੈਲਰੀ

ਵੀਡੀਓਜ਼

CM ਮਾਨ ਦਾ ਖੁਲਾਸਾ, ਵਿਦੇਸ਼ 'ਚ ਪੰਜਾਬੀ ਨੌਜਵਾਨ ਕਰਦੇ ਰੂਲ ਬ੍ਰੇਕ!
CM ਮਾਨ ਦਾ BJP ਨੂੰ ਖੁੱਲਾ ਚੈਲੇਂਜ, ਸਾਡੇ ਵਿਧਾਇਕ ਪੂਰੇ
ਕਿਸ ਜ਼ਿਲ੍ਹੇ ਨੂੰ ਕਿੰਨਾ ਪਾਣੀ? CM ਭਗਵੰਤ ਮਾਨ ਨੇ ਖੋਲ੍ਹੇ ਅੰਕੜੇ
ਸਭ ਲਈ ਖੁਸ਼ਖਬਰੀ! ਪੰਜਾਬ 'ਚ ਵਧਿਆ ਪਾਣੀ ਦਾ ਲੈਵਲ
4 ਸਾਲਾਂ 'ਚ ਕਿੱਥੇ ਖਰਚ ਹੋਇਆ ਪੈਸਾ? CM ਮਾਨ ਨੇ ਖੋਲ੍ਹਿਆ ਹਿਸਾਬ

ਟਾਪ ਹੈਡਲਾਈਨ

Bathinda ਕੋਰਟ ਕੰਪਲੈਕਸ ਨੇੜੇ ਖੜ੍ਹੀਆਂ ਗੱਡੀਆਂ ਨੂੰ ਅਚਾਨਕ ਲੱਗੀ ਅੱਗ , ਸੜ ਕੇ ਸੁਆਹ ਹੋਈਆਂ ਗੱਡੀਆਂ
Bathinda ਕੋਰਟ ਕੰਪਲੈਕਸ ਨੇੜੇ ਖੜ੍ਹੀਆਂ ਗੱਡੀਆਂ ਨੂੰ ਅਚਾਨਕ ਲੱਗੀ ਅੱਗ , ਸੜ ਕੇ ਸੁਆਹ ਹੋਈਆਂ ਗੱਡੀਆਂ
SGPC ਨੇ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮੁਹੱਈਆ ਕਰਵਾਉਣ ਦੀ ਸੇਵਾ 20 ਮਈ ਤੱਕ ਰੋਕੀ ,ਜਾਣੋ ਕਿਉਂ ਲਿਆ ਫ਼ੈਸਲਾ 
SGPC ਨੇ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮੁਹੱਈਆ ਕਰਵਾਉਣ ਦੀ ਸੇਵਾ 20 ਮਈ ਤੱਕ ਰੋਕੀ ,ਜਾਣੋ ਕਿਉਂ ਲਿਆ ਫ਼ੈਸਲਾ 
MP ਰਾਜਿੰਦਰ ਗੁਪਤਾ ਦੀ ਟ੍ਰਾਈਡੈਂਟ ਫੈਕਟਰੀ 'ਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਰੇਡ , ਕੁੱਝ ਦਿਨ ਪਹਿਲਾਂ ਭਾਜਪਾ 'ਚ ਹੋਏ ਸੀ ਸ਼ਾਮਿਲ 
MP ਰਾਜਿੰਦਰ ਗੁਪਤਾ ਦੀ ਟ੍ਰਾਈਡੈਂਟ ਫੈਕਟਰੀ 'ਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਰੇਡ , ਕੁੱਝ ਦਿਨ ਪਹਿਲਾਂ ਭਾਜਪਾ 'ਚ ਹੋਏ ਸੀ ਸ਼ਾਮਿਲ 
CISCE ICSE ISC result 2026 : CISCE ਨੇ ਐਲਾਨੇ 10ਵੀਂ ਤੇ 12ਵੀਂ ਦੇ ਨਤੀਜੇ, ਲੁਧਿਆਣਾ ਦੇ ਵਿਦਿਆਰਥੀਆਂ ਨੇ ਮਾਰੀ ਬਾਜ਼ੀ; ਜਾਣੋ ਕਿਵੇਂ ਚੈੱਕ ਕਰੀਏ ਨਤੀਜਾ 
CISCE ICSE ISC result 2026 : CISCE ਨੇ ਐਲਾਨੇ 10ਵੀਂ ਤੇ 12ਵੀਂ ਦੇ ਨਤੀਜੇ, ਲੁਧਿਆਣਾ ਦੇ ਵਿਦਿਆਰਥੀਆਂ ਨੇ ਮਾਰੀ ਬਾਜ਼ੀ; ਜਾਣੋ ਕਿਵੇਂ ਚੈੱਕ ਕਰੀਏ ਨਤੀਜਾ 

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Delhi Weather Today :  ਭਿਆਨਕ ਗਰਮੀ ਤੋਂ ਰਾਹਤ ! ਦੁਪਹਿਰ ਨੂੰ ਅਸਮਾਨ 'ਚ ਛਾਇਆ ਕਾਲਾ ਹਨੇਰਾ, ਮੀਂਹ ਨਾਲ ਹੋਈ ਗੜੇਮਾਰੀ 
Delhi Weather Today :  ਭਿਆਨਕ ਗਰਮੀ ਤੋਂ ਰਾਹਤ ! ਦੁਪਹਿਰ ਨੂੰ ਅਸਮਾਨ 'ਚ ਛਾਇਆ ਕਾਲਾ ਹਨੇਰਾ, ਮੀਂਹ ਨਾਲ ਹੋਈ ਗੜੇਮਾਰੀ 
SAD News: ਮਸ਼ਹੂਰ ਗਾਇਕ ਦੀ ਸੜਕ ਹਾਦਸੇ 'ਚ ਮੌਤ, 24 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ...
SAD News: ਮਸ਼ਹੂਰ ਗਾਇਕ ਦੀ ਸੜਕ ਹਾਦਸੇ 'ਚ ਮੌਤ, 24 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ...
Punjab News: ਪੰਜਾਬ ਦੀ ਸਿਆਸਤ ਤੋਂ ਵੱਡੀ ਖਬਰ, ਮਸ਼ਹੂਰ ਵਕੀਲ ਭਰਾਵਾਂ ਨੇ ਫੜਿਆ 'ਆਪ' ਦਾ ਪੱਲਾ; CM ਮਾਨ ਨਾਲ ਤਸਵੀਰ ਵਾਇਰਲ...
ਪੰਜਾਬ ਦੀ ਸਿਆਸਤ ਤੋਂ ਵੱਡੀ ਖਬਰ, ਮਸ਼ਹੂਰ ਵਕੀਲ ਭਰਾਵਾਂ ਨੇ ਫੜਿਆ 'ਆਪ' ਦਾ ਪੱਲਾ; CM ਮਾਨ ਨਾਲ ਤਸਵੀਰ ਵਾਇਰਲ...
IPL 2026: ਆਈਪੀਐੱਲ ਵਿਚਾਲੇ ਮੁੰਬਈ ਇੰਡੀਅਨਜ਼ ਨੂੰ ਵੱਡਾ ਝਟਕਾ, ਅਗਲੇ ਕੁਝ ਮੈਚਾਂ 'ਚ ਵੀ ਨਹੀਂ ਖੇਡਣਗੇ ਰੋਹਿਤ ਸ਼ਰਮਾ; ਸਦਮੇ 'ਚ ਫੈਨਜ਼...
IPL ਵਿਚਾਲੇ ਮੁੰਬਈ ਇੰਡੀਅਨਜ਼ ਨੂੰ ਵੱਡਾ ਝਟਕਾ, ਅਗਲੇ ਕੁਝ ਮੈਚਾਂ 'ਚ ਵੀ ਨਹੀਂ ਖੇਡਣਗੇ ਰੋਹਿਤ ਸ਼ਰਮਾ; ਸਦਮੇ 'ਚ ਫੈਨਜ਼...
 Punjab News : ਜਵੈਲਰ ਨਾਲ 35 ਲੱਖ ਰੁਪਏ ਦੀ ਧੋਖਾਧੜੀ , ਜੋੜੇ ਨੇ ਬਣਵਾਏ ਗਹਿਣੇ , ਬਾਅਦ 'ਚ ਪੈਸੇ ਦੇਣ ਤੋਂ ਮੁਕਰੇ 
 Punjab News : ਜਵੈਲਰ ਨਾਲ 35 ਲੱਖ ਰੁਪਏ ਦੀ ਧੋਖਾਧੜੀ , ਜੋੜੇ ਨੇ ਬਣਵਾਏ ਗਹਿਣੇ , ਬਾਅਦ 'ਚ ਪੈਸੇ ਦੇਣ ਤੋਂ ਮੁਕਰੇ 
Punjab News: ਪੰਜਾਬ ਦੇ ਸਕੂਲਾਂ ਲਈ ਸਿੱਖਿਆ ਵਿਭਾਗ ਨੇ ਲਿਆ ਸਖ਼ਤ ਫ਼ੈਸਲਾ, ਇਸ ਕੰਮ ਦੀ ਬਿਲਕੁਲ ਨਹੀਂ ਇਜਾਜ਼ਤ; ਦਿਓ ਧਿਆਨ...
ਪੰਜਾਬ ਦੇ ਸਕੂਲਾਂ ਲਈ ਸਿੱਖਿਆ ਵਿਭਾਗ ਨੇ ਲਿਆ ਸਖ਼ਤ ਫ਼ੈਸਲਾ, ਇਸ ਕੰਮ ਦੀ ਬਿਲਕੁਲ ਨਹੀਂ ਇਜਾਜ਼ਤ; ਦਿਓ ਧਿਆਨ...
IPL 2026: ਆਈਪੀਐੱਲ ਪ੍ਰੇਮੀਆਂ ਨੂੰ ਵੱਡਾ ਝਟਕਾ, ਇਸ ਟੀਮ ਦੇ 'ਕਪਤਾਨ' 'ਤੇ ਮੰਡਰਾ ਰਿਹਾ ਗ੍ਰਿਫ਼ਤਾਰੀ ਦਾ ਖਤਰਾ? ਜਾਣੋ ਮਾਮਲਾ...
ਆਈਪੀਐੱਲ ਪ੍ਰੇਮੀਆਂ ਨੂੰ ਵੱਡਾ ਝਟਕਾ, ਇਸ ਟੀਮ ਦੇ 'ਕਪਤਾਨ' 'ਤੇ ਮੰਡਰਾ ਰਿਹਾ ਗ੍ਰਿਫ਼ਤਾਰੀ ਦਾ ਖਤਰਾ? ਜਾਣੋ ਮਾਮਲਾ...
Punjab News: ਪੰਜਾਬ ਤੋਂ ਵੱਡੀ ਖਬਰ, ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕੋਰਟ ਨੇ ਸੁਣਾਇਆ ਅਹਿਮ ਫੈਸਲਾ, ਹੁਣ 2 ਮਈ ਨੂੰ...
ਪੰਜਾਬ ਤੋਂ ਵੱਡੀ ਖਬਰ, ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕੋਰਟ ਨੇ ਸੁਣਾਇਆ ਅਹਿਮ ਫੈਸਲਾ, ਹੁਣ 2 ਮਈ ਨੂੰ...
Embed widget