ਪੜਚੋਲ ਕਰੋ
Farmer Protest|BJP ਲੀਡਰ ਰਹਿਣ ਤਿਆਰ, ਕਿਸਾਨਾਂ ਦਾ ਵੱਡਾ ਐਲਾਨ, ਪਿੰਡੋਂ ਪਿੰਡ ਪਹੁੰਚੀ ਅਵਾਜ਼
Farmer Protest|BJP ਲੀਡਰ ਰਹਿਣ ਤਿਆਰ, ਕਿਸਾਨਾਂ ਦਾ ਵੱਡਾ ਐਲਾਨ, ਪਿੰਡੋਂ ਪਿੰਡ ਪਹੁੰਚੀ ਅਵਾਜ਼
#Farmerprotest #Farmer #Balbirsinghrajewal #MSP #Punjab #BJP #SunilJakhar #SarwanSinghPandher #JagjitSinghDallewal #railroko #SwaminathanCommission
ਜਦੋਂ ਪੰਜਾਬ ਦੇ ਪਿੰਡਾਂ ਵਿੱਚ ਕੋਈ ਬੀਜੇਪੀ ਦਾ ਲੀਡਰ ਵੋਟ ਮੰਗਣ ਜਾਏਗਾ ਤਾਂ ਕੀ ਸਵਾਲ ਪੁੱਛਣਾ ਇਸ ਦੀ ਤਿਆਰੀ ਹੋ ਗਈ ਹੈ, ਕਿਸਾਨ ਲੀਡਰਾਂ ਨੇ ਵੱਡਾ ਐਲਾਨ ਕਰ ਦਿੱਤਾ,ਕਿਸਾਨ 13 ਫਰਵਰੀ ਤੋਂ ਸ਼ੰਭੂ ਅਤੇ ਖਨੌਰੀ ਬੌਰਡਰ ਤੇ ਬੈਠੇ ਹੋਏ ਹਨ, ਸਰਕਾਰ ਨਾਲ ਗੱਲ ਸਿਰੇ ਨਹੀਂ ਚੜੀ ਉਧਰ ਸੰਯੁਕਤ ਕਿਸਾਨ ਮੋਰਚਾ ਵੀ ਲਗਾਤਾਰ ਕੋਈ ਨਾ ਕੋਈ ਕੌਲ ਦੇ ਰਿਹਾ ਹੈ, ਅਤੇ ਹੁਣ ਚੋਣ ਪਿੜ ਵੀ ਬੀਜੇਪੀ ਨੂੰ ਘੇਰਣ ਦੀ ਤਿਆਰੀ ਹੋ ਗਈ ਹੈ
ਹੋਰ ਵੇਖੋ






















