ਕੇਂਦਰ ਦੇ ਰਿਐਕਸ਼ਨ 'ਤੇ ਕਿਸਾਨਾਂ ਦਾ ਐਕਸ਼ਨ
ਇਸ ਵੇਲੇ ਦੀ ਵੱਡੀ ਖਬਰ ਜੁੜੀ ਹੋਈ ਹੈ ਖਨੌਰੀ ਬਾਰਡਰ ਦੇ ਨਾਲ 121 ਕਿਸਾਨਾਂ ਦੇ ਵੱਲੋਂ ਮਰਨਵਰਤ ਕੀਤਾ ਜਾ ਰਿਹਾ ਸੀ। ਅੱਜ ਮਰਨਵਰਤ ਦਾ ਪੰਜਵਾਂ ਦਿਨ ਸੀ ਤੇ ਬੀਤੇ ਦਿਨ ਹੀ ਕੇਂਦਰ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਮੀਟਿੰਗ ਤੋਂ ਬਾਅਦ ਜਿੱਥੇ ਜਗਜੀਤ ਸਿੰਘ ਡੱਲੇਵਾਲ ਨੇ ਮੈਡੀਕਲ ਟਰੀਟਮੈਂਟ ਲੈਣ ਦਾ ਫੈਸਲਾ ਕੀਤਾ ਤਾਂ ਉੱਥੇ ਹੀ 121 ਕਿਸਾਨਾਂ ਨੇ ਮਰਨਵਰਤ ਖਤਮ ਕਰਨ ਦਾ ਫੈਸਲਾ ਲੈ ਲਿਆ ਹੈ। ਜਲਦ ਹੀ 121 ਕਿਸਾਨ ਮਰਨ ਵਰਤ ਖਤਮ ਕਰਨਗੇ। ਦੱਸ ਦਈਏ ਕਿ ਅੱਜ ਤੋਂ ਪੰਜ ਦਿਨ ਪਹਿਲਾਂ ਕਾਲੇ ਕੱਪੜੇ ਪਾ ਕੇ ਝੰਡੀਆਂ ਲੈ ਕੇ ਕਿਸਾਨ ਮਰਨ ਵਰਤ ਤੇ ਬੈਠੇ ਸੀ ਤੇ ਅੱਜ ਉਹਨਾਂ ਦੇ ਮਰਨ ਵਰਤ ਨੂੰ ਪੰਜ ਦਿਨ ਹੋ ਗਏ ਸੀ ਤੇ ਦੂਜੇ ਪਾਸੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਅੱਜ 55 ਦਿਨ ਹੋ ਗਏ ਨੇ ਡੱਲੇਵਾਲ ਦੇ ਵੱਲੋਂ ਮੈਡੀਕਲ ਟਰੀਟਮੈਂਟ ਲੈਣ ਦਾ ਫੈਸਲਾ ਲੈ ਲਿਆ ਗਿਆ ਹੈ ਤੇ ਹੁਣ ਜੋ ਇਹ 121 ਕਿਸਾਨ ਮਰਨ ਵਰਤੇ ਬੈਠੇ ਸਨ ਜਦੋਂ ਕੇਂਦਰ ਨੇ ਬਾਂਹ ਫੜੀ ਕੇਂਦਰ ਨੇ ਮੀਟਿੰਗ ਦਿੱਤੀ ਉਸ ਤੋਂ ਬਾਅਦ ਹੁਣ ਇਹਨਾਂ ਦੇ ਵੱਲੋਂ ਵੀ ਮਰਨਵਰਤ ਖਤਮ ਕਰਨ ਦਾ ਫੈਸਲਾ ਲੈ ਲਿਆ ਗਿਆ ਇਸ ਵੇਲ ਦੀ ਵੱਡੀ ਖਬਰ ਹੈ ਕਿਸਾਨਾਂ ਨੂੰ ਲੈ ਕੇ ਕੇਂਦਰ ਵੀ ਹੁਣ ਕਿਤੇ ਨਾ ਕਿਤੇ ਝੁੱਕਦੀ ਨਜ਼ਰ ਆ ਰਹੀ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਮੀਟਿੰਗ ਨੂੰ ਲੈ ਕੇ ਇੱਕ ਵੱਡੀ ਚਰਚਾ ਛਿੜੀ ਹੋਈ ਹੈ ਪਰ ਹੁਣ ਕਿਸਾਨਾਂ ਦੇ ਵੱਲੋਂ ਆਪਣਾ ਮਰਨ ਵਰਤ ਖਤਮ ਕੀਤਾ ਜਾ ਰਿਹਾ ਹੈ। ਇਸ ਵੇਲੇ ਦੀ ਵੱਡੀ ਖਬਰ ਜੁੜੀ ਹੋਈ ਹੈ ਖਨੌਰੀ ਬਾਰਡਰ ਦੇ ਨਾਲ 121 ਕਿਸਾਨਾਂ ਦੇ ਵੱਲੋਂ ਮਰਨਵਰਤ ਕੀਤਾ ਜਾ ਰਿਹਾ ਸੀ ਅੱਜ ਮਰਨਵਰਤ ਦਾ ਪੰਜਵਾਂ ਦਿਨ ਸੀ ਤੇ ਬੀਤੇ ਦਿਨ ਹੀ ਨੂੰ ਅੱਜ 55 ਦਿਨ ਹੋ ਗਏ ਨੇ ਡੱਲੇਵਾਲ ਦੇ ਵੱਲੋਂ ਮੈਡੀਕਲ ਟਰੀਟਮੈਂਟ ਲੈਣ ਦਾ ਫੈਸਲਾ ਲੈ ਲਿਆ ਗਿਆ ਹੈ ਤੇ ਹੁਣ ਜੋ ਇਹ 121 ਕਿਸਾਨ ਮਰਨ ਵਰਤ ਤੇ ਬੈਠੇ ਸਨ ਜਦੋਂ ਕੇਂਦਰ ਨੇ ਬਾਂਹ ਫੜੀ ਕੇਂਦਰ ਨੇ ਮੀਟਿੰਗ ਦਿੱਤੀ ਉਸ ਤੋਂ ਬਾਅਦ ਹੁਣ ਇਹਨਾਂ ਦੇ ਵੱਲੋਂ ਵੀ ਮਰਨ ਵਰਤ ਖਤਮ ਕਰਨ ਦਾ ਫੈਸਲਾ ਲੈ ਲਿਆ ਗਿਆ ਇਸ ਵੇਲੇ ਦੀ ਇੱਕ ਵੱਡੀ ਖਬਰ ਹੈ ਕਿਸਾਨਾਂ ਨੂੰ ਲੈ ਕੇ ਕੇਂਦਰ ਵੀ ਹੁਣ ਕਿਤੇ ਨਾ ਕਿਤੇ ਝੁੱਕਦੀ ਨਜ਼ਰ ਆ ਰਹੀ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਮੀਟਿੰਗ ਨੂੰ ਲੈ ਕੇ ਇੱਕ ਵੱਡੀ ਚਰਚਾ ਛਿੜੀ ਹੋਈ ਹੈ ਪਰ ਹੁਣ ਕਿਸਾਨਾਂ ਦੇ






















