ਪੜਚੋਲ ਕਰੋ
Big Breaking | ਅੰਬਾਲਾ- ਬੈਰੀਗੇਟ ਤੋੜ ਦਿੱਲੀ ਵੱਲ ਵਧੇ ਕਿਸਾਨ, ਪੁਲਿਸ ਵੱਲੋਂ ਵਾਟਰ ਕੈਨਨ ਦਾ ਇਸਤਮਾਲ
ਅੰਬਾਲਾ- ਕਿਸਾਨਾਂ ਨੇ ਬੈਰੀਗੇਟ ਤੋੜ ਦਿੱਲੀ ਵੱਲ ਕੀਤਾ ਕੂਚ.ਕਿਸਾਨਾਂ ਨੂੰ ਰੋਕਣ ਲਈ ਵਾਟਰ ਕੈਨਨ ਦਾ ਕੀਤਾ ਗਿਆ ਇਸਤੇਮਾਲ.ਪੁਲਿਸ ਵੱਲੋਂ ਬੌਰਡਰ 'ਤੇ ਕੀਤੀ ਗਈ ਸੀ ਬੈਰੀਗੇਟਿੰਗ.ਪਿੱਛੇ ਹੱਟਣ ਲਈ ਤਿਆਰ ਨਹੀਂ ਕਿਸਾਨ
ਹੋਰ ਵੇਖੋ























