ਪੜਚੋਲ ਕਰੋ
ਕਿਸਾਨਾਂ 'ਤੇ ਕੁਦਰਤ ਦੀ ਮਾਰ, ਨੁਕਸਾਨੀ ਗਈ ਫ਼ਸਲ 'ਤੇ ਮੁਆਵਜ਼ੇ ਦੀ ਕਰ ਰਹੇ ਮੰਗ
ਬੀਤੀ ਰਾਤ ਤੇਜ਼ ਮੀਂਹ ਅਤੇ ਹਨ੍ਹੇਰੀ ਕਾਰਨ ਪੰਜਾਬ ਚ ਕਾਫ਼ੀ ਜਗ੍ਹਾਂ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਹੋਇਆ। ਜਿਸ ਤੋਂ ਬਾਅਦ ਕਿਸਾਨਾਂ ਨੇ ਇਸਨੂੰ ਦੁਹਰੀ ਮਾਰ ਦੱਸਿਆ ਹੈ ਅਤੇ ਸਰਕਾਰ ਤੋਂ ਨੁਕਸਾਨੀ ਗਈ ਫ਼ਸਲ 'ਤੇ ਮੁਆਵਜ਼ੇ ਦੀ ਮੰਗ ਕੀਤੀ ਹੈ।
ਪੰਜਾਬ
Congress Protest 'ਇਹ ਗੰਦਾ ਪਾਣੀ ਪੀ ਕੇ ਦਿਖਾਉਣ' ਹਰਦਿਆਲ ਕੰਬੋਜ ਦਾ ਤਿੱਖਾ ਵਾਰ!
ਹੋਰ ਵੇਖੋ











