ਪੜਚੋਲ ਕਰੋ
ਕਿਸਾਨ ਲੀਡਰਾਂ ਨੂੰ ਹੋ ਰਹੀ ਫੰਡਿੰਗ 'ਤੇ ਰੱਖੀ ਜਾ ਰਹੀ ਨਜ਼ਰ
ਜਦੋਂ ਹੁਣ ਦੇਸ਼ ਵਿੱਚ ਕਿਸਾਨ ਅੰਦੋਲਨ ਪੂਰੀ ਤਰ੍ਹਾਂ ਭਖਿਆ ਹੋਇਐ, ਦਿੱਲੀ ਬੌਰਡਰ ਉੱਤੇ ਕਿਸਾਨਾਂ ਨੂੰ ਡਟਿਆਂ 26 ਦਿਨਾਂ ਤੋਂ ਵੱਧ ਦਾ ਸਮਾਂ ਹੋ ਚੁੱਕਿਐ, ਅਜਿਹੇ ਵਿੱਚ ਪਹਿਲਾਂ ਹੀ ਸਵਾਲ ਫੰਡਿੰਗ ਉੱਤੇ ਹੋ ਰਹੇ ਨੇ, ਇਨ੍ਹਾਂ ਹਾਲਾਤਾਂ ਵਿੱਚ ਸੁਖਦੇਵ ਸਿੰਘ ਤੋਂ ਵੀ ਜਵਾਬ ਮੰਗਿਆ ਗਿਆ।
ਹੋਰ ਵੇਖੋ





















