ਬਿਜਲੀ ਮਹਿਕਮੇ ਨਾਲ ਸਿੱਧੇ ਹੋਏ ਕਿਸਾਨ; ਬੋਲੇ- ਜਿਥੇ ਵੀ ਦਿਸੇ ਵਿਰੋਧ ਕਰਾਂਗੇ
Continues below advertisement
ਕੇਂਦਰ ਸਰਕਾਰ ਦੇ ਦਬਾਅ ਹੇਠ ਆ ਕੇ ਸੂਬਾ ਸਰਕਾਰ ਵੱਲੋਂ ਸਮਾਰਟ ਮੀਟਰ ਲਾਉਣੇ ਸ਼ੁਰੂ ਕਰ ਦਿੱਤੇ ਗਏ ਨੇ। ਉਥੇ ਹੀ ਕੇਂਦਰ ਤੇ ਸੂਬਾ ਦੀ ਮੀਟਰਾਂ ਨੂੰ ਲੈ ਕੇ ਖਿੱਚੋਤਾਣ ਵਿਚ ਕਿਸਾਨਾਂ ਨੇ ਵੀ ਐਂਟਰੀ ਮਾਰੀ ਹੈ। ਜਿਥੇ ਸਰਕਾਰ ਵੱਲੋਂ ਮੀਟਰ ਲਾਏ ਜਾ ਰਹੇ ਹਨ ਉਥੇ ਹੀ ਕਿਸਾਨ ਹੁਣ ਇਹ ਲੱਗੇ ਸਮਾਰਟ ਮੀਟਰ ਪੱਟਣੇ ਸ਼ੁਰੂ ਕਰ ਦਿੱਤੇ ਗਏ ਹਨ। ਕਿਸਾਨਾਂ ਲੁਧਿਆਣਾ ਦੇ ਪਿੰਡ ਕੁਲਾਲ ਵਿਖੇ ਕਿਸਾਨਾਂ ਵੱਲੋਂ ਮੀਟਰ ਉਤਾਰੇ ਗਏ ਹਨ। ਕਿਸਾਨਾਂ ਨੇ ਬਿਜਲੀ ਮਹਿਕਮੇ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਿਤੇ ਵੀ ਬਿਜਲੀ ਮੁਲਾਜ਼ਮ ਸਮਾਰਟ ਪ੍ਰੀਪੇਡ ਮੀਟਰ ਲਾਉਣ ਆਏ ਤਾਂ ਅਸੀਂ ਡਟ ਕੇ ਵਿਰੋਧ ਕਰਾਂਗੇ।
Continues below advertisement
Tags :
Kisan Protest ਕੇਂਦਰ ਸਰਕਾਰ Punjabi News ਭਗਵੰਤ ਮਾਨ ਸੂਬਾ ਸਰਕਾਰ ABP News Abp Sanjha Abp Latest Punjabi News Smart Meters ਪੰਜਾਬੀ ਖਬਰਾਂ ਭਗਵੰਤ ਮਾਨ ਏਬੀਪੀ ਸਾਂਝਾ Farmers Protest Against Goverment Protst Against PSPCL ਏਬੀਪੀ ਕੇਂਦਰ ਸਰਕਾਰ Farmers Protest Against Powercom