ਸੁਖਬੀਰ ਬਾਦਲ ਦਾ ਕਿਸਾਨਾਂ ਵੱਲੋਂ ਜਬਰਦਸਤ ਵਿਰੋਧ,
100 ਦਿਨ 100 ਹਲਕਿਆਂ ਦੇ ਸਫਰ ਦਾ ਆਗਾਜ਼
ਜ਼ੀਰਾ ਤੋਂ ਸੁਖਬੀਰ ਬਾਦਲ ਨੇ ਸ਼ੁਰੂ ਕੀਤੀ 100 ਦਿਨਾਂ ਦੀ ਯਾਤਰਾ
ਜ਼ੀਰਾ 'ਚ ਅਕਾਲੀ ਦਲ ਨੇ ਵਰਕਰਾਂ ਨੇ ਕੀਤੀ ਮੋਟਰਸਾਈਕਲ ਰੈਲੀ
'100 ਦਿਨਾਂ ਦੀ ਯਾਤਰਾ ਦੌਰਾਨ ਲੋਕਾਂ ਦੀ ਸੁਣੀ ਜਾਵੇਗੀ ਗੱਲ'
ਜ਼ੀਰਾ ਤੋਂ 2022 ਦੀ ਜੰਗ ਸ਼ੁਰੂ ਹੋ ਰਹੀ - ਸੁਖਬੀਰ ਬਾਦਲ
'ਯਾਤਰਾ ਦੌਰਾਨ ਆਉਣ ਵਾਲੀ ਅਕਾਲੀ ਸਰਕਾਰ ਦੇ ਦੱਸਾਂਗੇ ਨਿਸ਼ਾਨੇ'
'ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਇੱਕਲੌਤੀ ਪਾਰਟੀ'
'ਅਕਾਲੀ ਦਲ ਨੇ ਗਰੀਬ, ਕਿਸਾਨ, ਮਜ਼ਦੂਰਾਂ ਦੀ ਕੀਤੀ ਗੱਲ'
'ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਅਕਾਲੀ ਸਰਕਾਰ ਨੇ ਦਿੱਤੀਆਂ'
ਆਮ ਆਦਮੀ ਪਾਰਟੀ 'ਤੇ ਵਰ੍ਹੇ ਸੁਖਬੀਰ ਸਿੰਘ ਬਾਦਲ
'ਅਰਵਿੰਦ ਕੇਜਰੀਵਾਲ ਦੀ ਕਹਿਣੀ ਅਤੇ ਕਥਨੀ 'ਚ ਫ਼ਰਕ'
'ਕੈਪਟਨ ਅਮਰਿੰਦਰ ਸਿੰਘ ਨੇ ਖਾਧੀ ਝੂਠੀ ਸਹੁੰ'
'ਸਰਕਾਰ ਆਉਣ 'ਤੇ ਖੇਤੀ ਕਾਨੂੰਨ ਰੱਦ ਕੀਤੇ ਜਾਣਗੇ ਰੱਦ'
ਅੰਮ੍ਰਿਤਸਰ ਦੀ ਸਰਕਟ ਹਾਊਸ ਵੇਚਣ ਦਾ ਲਾਇਆ ਇਲਜ਼ਾਮ
ਜ਼ੀਰਾ 'ਚ ਸੁਖਬੀਰ ਸਿੰਘ ਬਾਦਲ ਦਾ ਹੋਇਆ ਵਿਰੋਧ






















