Farmers Protest in Sangrur| ਬੈਰੀਕੇਟ ਉਖਾੜੇ ਅਤੇ ਟਰੈਕਟਰ ਟਰਾਲੀਆਂ ਲੈ CM ਦੇ ਸ਼ਹਿਰ ਵੱਧ ਵਧੇ ਕਿਸਾਨ

Continues below advertisement

Farmers Protest in Sangrur| ਬੈਰੀਕੇਟ ਉਖਾੜੇ ਅਤੇ ਟਰੈਕਟਰ ਟਰਾਲੀਆਂ ਲੈ CM ਦੇ ਸ਼ਹਿਰ ਵੱਧ ਵਧੇ ਕਿਸਾਨ

#BhanaSidhu #Police #Sangrur #Ludhiana #Blogger #Sukhpalkhaira #CMMann #Farmerprotest #abpsanjha #SimranjeetsinghMann

ਬੈਰੀਕੇਟ ਉਖਾੜ ਕੇ ਸੁੱਟ ਦਿੱਤੇ, ਟਰੈਕਟਰ ਟਰਾਲੀਆਂ ਲੰਘਾਈਆਂ, ਗੱਡੀਆਂ ਭਜਾਈਆਂ ਅਤੇ ਕਿਸਾਨ ਤੁਰ ਪਏ ਮੁੱਖ ਮੰਤਰੀ ਦੀ ਸ਼ਹਿਰ ਸੰਗਰੂਰ ਵੱਲ, ਦੇਖ ਸਕਦੇ ਹੋ ਕਿ ਕਿੰਨੀ ਦੇਰ ਲੰਬਾ ਜਾਮ ਲੱਗਿਆ ਰਿਹਾ ਕਿਉਂਕੀ ਸੀਐਮ ਸਿਟੀ ਸੰਗਰੂਰ ਦੀ ਸੁਰੱਖਿਆ ਜੋ ਵਧਾਈ ਗਈ ਹੈ, ਕਿੰਨੀ ਦੇਰ ਕਿਸਾਨ ਇੰਤਜ਼ਾਰ ਕਰਦੇ ਰਹੇ ਪਰ ਬਾਅਦ ਵਿੱਚ ਕਿਸਾਨਾਂ ਨੇ ਬੈਰੀਕੇਡ ਪੁੱਟ ਸੁੱਟੇ ਅਤੇ ਅਗਾਂਹ ਵੱਧ ਗਏ,ਇਹ ਤਸਵੀਰਾਂ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਦੀਆਂ ਨੇ, ਪ੍ਰਦਰਸ਼ਨਕਾਰੀਆਂ ਨੇ ਇਹ ਹਾਈਵੇ ਜਾਮ ਕਰ ਦਿੱਤਾ, ਮਸਤੂਆਣਾ ਸਾਹਿਬ ਨੇੜੇ ਜ਼ਬਰਦਸਤ ਬੈਰੀਕੇਡਿੰਗ ਕੀਤੀ ਗਈ ਸੀ ਪਰ ਕਿਸਾਨ ਅੱਗੇ ਵੱਧ ਗਏ, ਸੈਕੜੇ ਕਿਸਾਨਾਂ ਨੂੰ ਰੋਕਣ ਦੀ ਪੁਲਿਸ ਨੇ ਕੋਸ਼ਿਸ਼ ਜ਼ਰੂਰ ਕੀਤੀ ਪਰ ਇਹ ਕੋਸ਼ਿਸ਼ ਸਫਲ ਨਾ ਹੋ ਸਕੀ, ਦਰਅਸਲ ਕਿਸਾਨਾਂ ਨੇ ਭਾਨਾ ਸਿੱਧੂ ਦੀ ਹਿਮਾਇਤ ਵਿੱਚ ਅੱਜ ਸੰਗਰੂਰ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਘੇਰਣ ਦਾ ਐਲਾਨ ਕੀਤਾ ਸੀ| 

Continues below advertisement

JOIN US ON

Telegram