ਜਲੰਧਰ-ਫਗਵਾੜਾ ਹਾਈਵੇਅ ‘ਤੇ ਗੰਨਾ ਕਿਸਾਨਾਂ ਦਾ ਧਰਨਾ, ਕਈ-ਕਈ ਕਿਲੋਮੀਟਰ ਲੱਗਾ ਜਾਮ
ਏਬੀਪੀ ਸਾਂਝਾ
Updated at:
20 Aug 2021 10:01 PM (IST)
Download ABP Live App and Watch All Latest Videos
View In Appਜਲੰਧਰ ‘ਚ ਫਗਵਾੜਾ ਹਾਈ ਵੇਅ ‘ਤੇ ਲੰਬਾ ਜਾਮ, ਸੜਕ ‘ਤੇ ਕਈ-ਕਈ ਕਿਲੋਮੀਟਰ ਦੂਰ ਤੱਕ ਲੱਗਿਆ ਜਾਮ, ਸ਼ੁੱਕਰਵਾਰ ਸਵੇਰ ਤੋਂ ਹਾਈ ਵੇ ‘ਤੇ ਲੱਗਿਆ ਹੋਇਆ ਜਾਮ, ਗੰਨੇ ਦਾ ਘੱਟੋ ਘੱਟ ਮੁੱਲ 400 ਰੁਪਏ ਕਰਨ ਦੀ ਮੰਗ, ਲੰਮਾ ਪਿੰਡ ਤੋਂ ਲੈ ਕੇ ਪਠਾਨਕੋਟ ਚੌਕ ਤੱਕ ਲੱਗਿਆ ਜਾਮ, ਦੋਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਲਾਇਆ ਗਿਆ ਧਰਨਾ, ਗੰਨੇ ਦੀ ਫਸਲ ਦਾ ਮੁੱਲ ਵਧਾਉਣ ਦੀ ਕਰ ਰਹੇ ਮੰਗ, ਗੰਨੇ ਦਾ 15 ਰੁਪਏ ਰੇਟ ਵਧਾਉਣ ਬਾਅਦ ਕਿਸਾਨ ਗੁੱਸੇ ‘ਚ, ਪੰਜਾਬ ਸਰਕਾਰ ਗੰਨਾ ਕਿਸਾਨਾਂ ਨਾਲ ਮਜ਼ਾਕ ਕਰ ਰਹੀ-ਕਿਸਾਨ, ਜੇ ਕੋਈ ਹੱਲ ਨਾ ਨਿਕਲਿਆ ਤਾਂ ਰੇਲ ਟ੍ਰੈਕ ਜਾਮ ਹੋਣਗੇ-ਕਿਸਾਨ, ਪੰਜਾਬ ਸੀਲ ਕੀਤਾ ਜਾਵੇਗਾ, ਸਰਕਾਰ ਹੋਵੇਗੀ ਜ਼ਿੰਮੇਵਾਰ-ਕਿਸਾਨਾਂ, ਪੰਜਾਬ ਸਰਕਾਰ ਨੂੰ ਸੂਬਾ ਸੀਲ ਕਰਨ ਦੀ ਦਿੱਤੀ ਚਿਤਾਵਨੀ, ਕਿਸਾਨਾਂ ਨੇ ਰੇਲਾਂ ਰੋਕਣ ਦੀ ਵੀ ਦਿੱਤੀ ਚਿਤਾਵਨੀ,