ਡੀਸੀ ਦਫਤਰਾਂ ਬਾਹਰ ਡਟੇ ਇਹ ਕਿਸਾਨ ਤੇ ਵੱਖ-ਵੱਖ ਜਥੇਬੰਦੀਆਂ.....ਮੰਗ ਇੱਕੋ ਕਿ ਖੇਤੀ ਕਾਨੂੰਨ ਰੱਦ ਹੋਣ...ਮਿੱਥੀ ਰਣਨੀਤੀ ਮੁਤਾਬਕ ਡੀਸੀ ਦਫਤਰਾਂ ਬਾਹਰ ਵੱਡੇ ਇਕੱਠ ਸਨ....ਕੇਂਦਰ ਸਰਕਾਰ ਖਿਲਾਫ ਗੁੱਸਾ ਸੀ