ਕਿਸਾਨਾਂ ਨੇ ਲੈਂਡ ਰਿਕਾਰਡ ਦੇਣ ਤੋਂ ਕੀਤਾ ਇਨਕਾਰ
ਕਿਸਾਨਾਂ ਨੇ ਲੈਂਡ ਰਿਕਾਰਡ ਦੇਣ ਤੋਂ ਕੀਤਾ ਇਨਕਾਰ
ਫਸਲ ਵੇਚਣ ਲਈ ਜ਼ਮੀਨ ਦੀ ਜਮ੍ਹਾਬੰਦੀ ਦੇ ਤੋੰ ਕੋਰੀ ਨਾਂਹ ਕੀਤੀ
ਡੀਸੀ ਦਫ਼ਤਰਾਂ ਬਾਹਰ ਕਿਸਾਨਾਂ ਨੇ ਕੀਤਾ ਮੁਜ਼ਾਹਰਾ
ਕਿਸਾਨਾਂ ਨੇ ਮੁਜਾਰਾ ਲਹਿਰ ਨੂੰ ਸਮਰਪਿਤ ਦਿਹਾੜਾ ਮਨਾਇਆ
ਜ਼ਮੀਨ ਦੀ ਮਾਲਕੀ ਲੈਣ ਲੜਿਆ ਗਿਆ ਸੀ ਸੰਘਰਸ਼
ਕਿਸਾਨ ਮੋਰਚੇ ਵੱਲੋਂ ਦੇਸ਼ ਭਰ ‘ਚ ਪ੍ਰਦਰਸ਼ਨ ਦਾ ਦਿੱਤਾ ਗਿਆ ਸੀ ਸੱਦਾ
ਕਿਸਾਨ ਅਤੇ ਆੜਤੀਆਂ ਨੇ ਸਰਕਾਰ ‘ਤੇ ਚੁੱਕੇ ਸਵਾਲ
ਠੇਕੇ ‘ਤੇ ਜ਼ਮੀਨ ਲੈ ਕੇ ਖੇਤੀ ਕਰਨ ਵਾਲੇ ਕਿਸਾਨ ਫਿਕਰਮੰਦ
ਫਸਲ ਵੇਚਣ ਮੌਕੇ ਕਿਸਾਨ ਜ਼ਮੀਨ ਦਾ ਰਿਕੌਰਡ ਦੇਣ: FCI
ਕਿਸਾਨਾਂ ਦੇ ਖਾਤਿਆਂ 'ਚ ਸਿੱਧਾ ਪੈਸਾ ਪਾਇਆ ਜਾਵੇਗਾ: FCI
ਸਾਲ 2021 'ਚ ਕਣਕ ਦੀ ਖਰੀਦ ਮੌਕੇ ਫੈਸਲਾ ਲਾਗੂ: FCI
ਪੰਜਾਬ ਸਰਕਾਰ ਸਾਰਾ ਜ਼ਮੀਨੀ ਰਿਕੌਰਡ ਸਾਂਝਾ ਕਰੇ: FCI
ਕਿਸਾਨਾਂ ਤੇ ਆੜਤੀਆਂ ਨੂੰ ਫੈਸਲੇ ਉੱਤੇ ਇਤਰਾਜ਼
ਛੋਟੇ ਕਿਸਾਨਾਂ ਮੁਤਾਬਕ ਆੜਤੀਏ ਬਿਨ੍ਹਾਂ ਗੁਜ਼ਾਰਾ ਨਹੀਂ






















