ਪੜਚੋਲ ਕਰੋ
ਪੰਜਾਬ ਬੀਜੇਪੀ ਦੇ ਲੀਡਰਾਂ ਨੂੰ ਕਿਸਾਨਾਂ ਦਾ ਠੋਕਵਾਂ ਜਵਾਬ
ਪੰਜਾਬ ਬੀਜੇਪੀ ਦੇ ਲੀਡਰਾਂ ਨੂੰ ਕਿਸਾਨਾਂ ਨੇ ਮੋੜਵਾਂ ਜਵਾਬ ਦਿੱਤਾਂ ਤੇ ਕਿਹਾ ਕਿਸਾਨਾਂ ਦੇ ਅੰਦੋਲਨ ਨੂੰ ਸਿਆਸੀ ਰੰਗਤ ਦੇਣ ਦੀ ਕੋਸ਼ਿਸ਼.ਬੀਜੇਪੀ ਦੀ ਨੀਅਤ ਕਿੰਨੀ ਖੋਟੀ, ਇਹ ਸਭ ਦੇ ਸਾਹਮਣੇ ਹੈ.ਪੰਜਾਬ ਬੀਜੇਪੀ ਦੇ ਲੀਡਰ ਕੇਂਦਰ ਦੀ ਬੋਲੀ ਬੋਲ ਰਹੇ.ਜਾਬ ਤੇ ਦੇਸ਼ ਦੇ ਲੋਕ ਕਰਨਗੇ ਬੀਜੇਪੀ ਲੀਡਰਾਂ ਦਾ ਫੈਸਲਾ'
ਹੋਰ ਵੇਖੋ























