ਪੜਚੋਲ ਕਰੋ
ਕੀ ਮੋਦੀ ਨੂੰ ਭੇਜੀ ਚਿੱਠੀ ‘ਤੇ ਵੰਡਿਆ ਹੋਇਆ ਮੋਰਚਾ ?
ਕੀ ਮੋਦੀ ਨੂੰ ਭੇਜੀ ਚਿੱਠੀ ‘ਤੇ ਵੰਡਿਆ ਹੋਇਆ ਮੋਰਚਾ ?
PM ਨੂੰ ਭੇਜੀ ਚਿੱਠੀ ‘ਤੇ ਮੋਰਚੇ ‘ਚ ਵਿਵਾਦ ਕਿਉੰ ?
9 ਮੈਂਬਰੀ ਕਮੇਟੀ ਦੇ ਫੈਸਲੇ ਤੋਂ ਕਿਉੰ ਖ਼ਫਾ ਹੋਏ ਕਿਸਾਨ ਲੀਡਰ
ਇਤਰਾਜ਼ ਚਿੱਠੀ ‘ਤੇ ਨਹੀਂ, ਲਿਖਣ ਦੇ ਤਰੀਕੇ ‘ਤੇ-ਬੂਟਾ ਸਿੰਘ
ਮੋਰਚੇ ਦੀ ਮੀਟਿੰਗ ‘ਚ ਉੱਠੇਗਾ PM ਪੱਤਰ ਦਾ ਮੁੱਦਾ
ਸ਼ੁੱਕਰਵਾਰ ਨੂੰ ਮੋਰਚੇ ਵੱਲੋਂ ਲਿਖੀ ਗਈ ਸੀ ਚਿੱਠੀ
ਚਿੱਠੀ ‘ਚ ਮੁੜ ਤੋਂ ਗੱਲਬਾਤ ਸ਼ੁਰੂ ਕਰਨ ਦੀ ਸੀ ਅਪੀਲ
4 ਮਹੀਨਿਆਂ ਤੋਂ ਕਿਸਾਨਾਂ ਤੇ ਸਰਕਾਰ ਦਾ ਰਾਬਤਾ ਰੁਕਿਆ ਹੋਇਆ
ਕਿਸਾਨਾਂ ਤੇ ਸਰਕਾਰ ਦਰਮਿਆਨ 22 ਜਨਵਰੀ ਤੋਂ ਜਾਰੀ ਡੈੱਡਲੌਕ
11 ਦੌਰ ਦੀਆਂ ਬੈਠਕਾਂ ਬਾਵਜੂਦ ਨਹੀਂ ਨਿਕਲਿਆ ਕੋਈ ਹੱਲ
Tags :
Farmersਹੋਰ ਵੇਖੋ






















