ਪੰਜਾਬ 'ਚ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ, 50 ਤੋਂ ਵੱਧ ਟ੍ਰੇਨਾਂ ਰੱਦ, ਯਾਤਰੀ ਫਸੇ

Continues below advertisement

ਦੂਜੇ ਦਿਨ ਵੀ ਟ੍ਰੇਨਾਂ ‘ਤੇ ਬ੍ਰੇਕ, ਯਾਤਰੀ ਪਰੇਸ਼ਾਨ
50 ਤੋਂ ਵੱਧ ਟ੍ਰੇਨਾਂ ਰੱਦ, ਵੈਸ਼ਨੋ ਦੇਵੀ ਗਏ ਸ਼ਰਧਾਲੂ ਫਸੇ
ਕਿਸਾਨਾਂ-ਮਜ਼ਦੂਰਾਂ ਸੰਘਰਸ਼ ਕਮੇਟੀ ਦਾ 4 ਰੇਲਵੇ ਟ੍ਰੈਕ ‘ਤੇ ਧਰਨਾ
ਪੰਜਾਬ 'ਚ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ
ਮੰਗਾਂ ਨਾ ਮੰਨੇ ਜਾਣ ਤੱਕ ਅਣਮਿੱਥੇ ਸਮੇਂ ਲਈ ਧਰਨੇ ਦਾ ਐਲਾਨ
ਕਰਜ਼ਾ ਮੁਆਫੀ ਅਤੇ ਹੋਰ ਮੰਗਾਂ ਨੂੰ ਲੈ ਕੇ ਜਾਮ ਕੀਤੇ ਗਏ ਰੇਲਵੇ ਟ੍ਰੈਕ
ਦਿੱਲੀ, ਮੁੰਬਈ ਜਾਣ ਵਾਲੀਆਂ ਕਈ ਟ੍ਰੇਨਾਂ ਰੱਦ ਕਰ ਦਿੱਤੀਆਂ

Continues below advertisement

JOIN US ON

Telegram