ਪੜਚੋਲ ਕਰੋ
PM Care Fund ਚੋਂ Punjab 'ਚ ਭੇਜੇ ਗਏ ਹਨ Ventilator ਖ਼ਰਾਬ
Amritsar ਦੇ Guru Nanak Hospital ਵਿੱਚ ਭੇਜੇ ਗਏ ਹਨ Ventilator, ਪਹਿਲੇ ਪੜਾਅ ਵਿੱਚ PM Care Fund ਚੋਂ ਮਿਲੇ ਸਨ 59 ਵੈਂਟੀਲੇਟਰ ਜਿਨ੍ਹਾਂ ਚੋਂ 47 ਖ਼ਰਾਬ ,ਦੂਜੀ ਕਿਸ਼ਤ ਚ 10 ਵੈਂਟੀਲੇਟਰ ਮਿਲੇ ਤੇ 8 ਖ਼ਰਾਬ ਨਿਕਲੇ
ਹੋਰ ਵੇਖੋ






















