ਪੜਚੋਲ ਕਰੋ
Advertisement
Fazilka MLA Narinderpal sawna In Action Mode |ਐਕਸ਼ਨ ਮੋਡ 'ਚ MLA ਸਵਨਾ- ਘਪਲੇ ਕਰਨ ਵਾਲਿਆਂ ਦਾ ਕੀਤਾ ਬੁਰਾ ਹਾਲ
ਐਕਸ਼ਨ ਮੋਡ 'ਚ MLA ਸਵਨਾ- ਘਪਲੇ ਕਰਨ ਵਾਲਿਆਂ ਦਾ ਕੀਤਾ ਬੁਰਾ ਹਾਲ
ਐਕਸ਼ਨ ਮੋਡ 'ਚ ਫ਼ਾਜ਼ਿਲਕਾ ਦੇ MLA ਨਰਿੰਦਰਪਾਲ ਸਵਨਾ
ਹਲਕੇ 'ਚ ਸੜਕ ਨਿਰਮਾਣ ਦੌਰਾਨ ਘਟੀਆ ਮਟੀਰੀਅਲ ਇਸਤੇਮਾਲ
ਸ਼ਿਕਾਇਤ ਮਿਲਣ 'ਤੇ ਵਿਧਾਇਕ ਨੇ ਮਾਰਿਆ ਛਾਪਾ
ADC ਨੂੰ ਲਗਾਇਆ ਸਿੱਧਾ ਫ਼ੋਨ
ਸੰਬੰਧਿਤ ਅਧਿਕਾਰੀ ਸਸਪੈਂਡ,ਠੇਕੇਦਾਰ ਖਿਲਾਫ ਕਾਰਵਾਈ
ਫਾਜ਼ਿਲਕਾ 'ਚ ਚੱਲ ਰਹੇ ਵਿਕਾਸ ਕਾਰਜ਼ਾਂ ਦੌਰਾਨ ਘਟੀਆ ਮਟੀਰੀਅਲ ਇਸਤੇਮਾਲ ਕੀਤਾ ਜਾ ਰਿਹਾ ਹੈ |
ਇਸਦੀ ਸ਼ਿਕਾਇਤ ਮਿਲਣ ਤੇ ਹਲਕਾ ਵਿਧਾਇਕ ਨਰਿੰਦਰਪਾਲ ਸਵਨਾ ਅਚਾਨਕ ਚੈਕਿੰਗ ਕਰਨ ਪਹੁੰਚੇ |
ਇਸ ਦੌਰਾਨ ਵਿਧਾਇਕ ਸਾਹਿਬ ਨੇ ਵੀ ਵੇਖਿਆ ਕਿ ਸੜਕ ਨਿਰਮਾਣ ਦੌਰਾਨ ਘਟੀਆ ਇੱਟ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ |
ਜਿਸ ਤੇ ਵਿਧਾਇਕ ਨੇ ਮੌਕੇ ਤੇ ਹੀ ADC ਨੂੰ ਫੋਨ ਲਗਾਇਆ ਤੇ ਸੰਬੰਧਿਤ ਅਧਿਕਾਰੀ ਨੂੰ ਸਸਪੈਂਡ ਕਰਨ ਤੇ
ਠੇਕੇਦਾਰ ਖਿਲਾਫ ਕਾਰਵਾਈ ਕਰਨ ਦੇ ਆਦੇਸ਼ ਦਿੱਤੇ |
Tags :
Punajb Newsਪੰਜਾਬ
Ranjit Singh Dhadrianwale Rape Murder Case |ਰੇਪ ਨਹੀਂ ਸਾਜਿਸ਼ ਢੱਡਰੀਆਂ ਵਾਲੇ ਦਾ ਵੱਡਾ ਖ਼ੁਲਾਸਾ! |Abp Sanjha
MC Election |Raja Warring | Partap Bazwa | ਨਗਰ ਨਿਗਮ ਚੋਣਾਂ 'ਤੋਂ ਬਾਅਦ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਲਾਈਵ!
ਵੱਡੇ ਹਾਦਸੇ ਤੋਂ ਬਾਅਦ ਦਹਿਲਿਆ ਪੰਜਾਬ,ਹਾਦਸੇ ਨੇ ਲਈ ਮਾਸੂਮ ਜ਼ਿੰਦਗੀਆਂ ਦੀ ਜਾਨ |
MC Election Result | ਨਗਰ ਨਿਗਮ ਚੋਣਾਂ 'ਚ ਕਿਸਨੇ ਮਾਰੀ ਬਾਜ਼ੀ! ਦੇਖੋ ਖਾਸ ਰਿਪੋਰਟ
Giyani Harpreet Singh| ਸੰਗਤਾਂ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਆਰੋਪ ਲਾਉਣ ਵਾਲੇ ਸ਼ਖਸ ਦੇ ਕੀਤੇ ਖੁਲਾਸੇ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਪੰਜਾਬ
ਟ੍ਰੈਂਡਿੰਗ ਟੌਪਿਕ
Advertisement