ਪੜਚੋਲ ਕਰੋ

Machivara News | ਗਰੀਬਾਂ ਦੇ ਆਸ਼ਿਆਨੇ ਨੂੰ ਲੱਗੀ ਅੱਗ - 3 ਬੱਚੇ ਅਤੇ ਉਨ੍ਹਾਂ ਦਾ ਪਿਤਾ ਝੁਲਸਿਆ

Machivara News | ਗਰੀਬਾਂ ਦੇ ਆਸ਼ਿਆਨੇ ਨੂੰ ਲੱਗੀ ਅੱਗ - 3 ਬੱਚੇ ਅਤੇ ਉਨ੍ਹਾਂ ਦਾ ਪਿਤਾ ਝੁਲਸਿਆ

#Punjab #Machivara #fire #Abplive

ਤਸਵੀਰਾਂ ਮਾਛੀਵਾੜਾ ਸਾਹਿਬ ਦੇ ਬਲੀਬੇਗ ਬਸਤੀ ਦੀਆਂ ਨੇ 
ਜਿਥੇ ਇੱਕ ਝੁੱਗੀ ਤੇ ਉਸ ਪਿੱਛੇ ਬਣੇ ਕੱਚੇ ਕਮਰੇ ਵਿਚ ਅੱਗ ਲੱਗਣ ਕਾਰਨ ਉਸ ਵਿਚ ਸੁੱਤੇ ਪਏ 3 ਬੱਚੇ ਸ਼ਬਨਮ, ਵਿਸ਼ਾਲ ਤੇ ਗੋਪਾਲ ਅਤੇ ਉਨ੍ਹਾਂ ਦਾ ਪਿਤਾ ਇੰਦਰ ਸਾਹਨੀ ਬੁਰੀ ਤਰ੍ਹਾਂ ਝੁਲਸ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੱਚਿਆਂ ਦੀ ਮਾਂ ਸੁਨੀਤਾ ਦੇਵੀ ਨੇ ਦੱਸਿਆ ਕਿ ਉਹ ਰੋਟੀ ਪਕਾਉਣ ਤੋਂ ਬਾਅਦ ਆਪਣੇ ਪਰਿਵਾਰ ਸਮੇਤ ਸੌ ਗਏ ਸਨ। 
ਉਸਦਾ ਪਤੀ ਖੇਤਾਂ ਵਿਚ ਫਸਲਾਂ ’ਤੇ ਸਪਰੇਅ ਕਰਨ ਦਾ ਕੰਮ ਕਰਦਾ ਹੈ ਅਤੇ ਉਸਨੇ ਸਪਰੇਅ ਵਾਲਾ ਪੰਪ ਚੁੱਲ੍ਹੇ ਨੇਡ਼੍ਹੇ ਰੱਖ ਦਿੱਤਾ ਸੀ । ਸ਼ੰਕਾ ਕੀਤੀ ਜਾ ਰਹੀ ਹੈ ਕਿ ਚੁੱਲ੍ਹੇ ਦੀ ਰਾਖ਼ ਤੋਂ ਪੰਪ ਵਿਚ ਪਏ ਪੈਟਰੋਲ ਨੂੰ ਅੱਗ ਲੱਗ ਗਈ ਜਿਸਨੇ ਸਾਰੀ ਝੁੱਗੀ ਨੂੰ ਆਪਣੀ ਚਪੇਟ ਵਿਚ ਲੈ ਲਿਆ। ਅੱਗ ਦੀ ਲਪਟਾਂ ਦੇਖ ਅਤੇ ਰੌਲਾ ਸੁਣ ਕੇ ਆਸ-ਪਾਸ ਦੇ ਗੁਆਂਢੀ ਵੀ ਉੱਠ ਖਡ਼ੇ ਹੋਏ ਜਿਨ੍ਹਾਂ ਨੇ ਪਾਣੀ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਸੁਨੀਤਾ ਦੇਵੀ ਦੇ ਤਿੰਨ ਬੱਚੇ ਸ਼ਬਨਮ, ਵਿਸ਼ਾਲ ਤੇ ਗੋਪਾਲ ਅਤੇ ਉਨ੍ਹਾਂ ਦਾ ਪਿਤਾ ਇੰਦਰ ਸਾਹਨੀ ਝੁਲਸੇ ਗਏ ਜਿਨ੍ਹਾਂ ਨੂੰ ਇਲਾਜ ਲਈ ਪਹਿਲਾਂ ਸਮਰਾਲਾ ਹਸਪਤਾਲ ਲਿਆਂਦਾ ਗਿਆ ਪਰ ਹਾਲਾਤ ਗੰਭੀਰ ਦੇਖਦਿਆਂ ਪੀਜੀਆਈ ਚੰਡੀਗਡ਼੍ਹ ਰੈਫ਼ਰ ਕਰ ਦਿੱਤਾ ਗਿਆ।

Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 
Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha

Download ABP App for Apple: https://itunes.apple.com/in/app/abp-live-abp-news-abp-ananda/id811114904?mt=8 
Download ABP App for Android: https://play.google.com/store/apps/details?id=com.winit.starnews.hin&hl=en

ਹੋਰ ਵੇਖੋ
Sponsored Links by Taboola

ਫੋਟੋਗੈਲਰੀ

ਵੀਡੀਓਜ਼

ਬੇਅਦਬੀ ਬਿਲ ਹੋਇਆ ਪਾਸ, ਸੀਐਮ ਨੇ ਲੋਕਾਂ ਨੂੰ ਦਿੱਤੀ ਵਧਾਈ
ਅਕਾਲੀ ਦਲ ਨੇ ਬੇਅਦਬੀ ਲਈ ਮਾਨਸਿਕ ਰੋਗੀ ਭੇਜੇ? CM ਮਾਨ ਦਾ ਵੱਡਾ ਦਾਅਵਾ
ਬੇਅਦਬੀ ਕਰਨ ਵਾਲੇ ਮਾਨਸਿਕ ਰੋਗੀ ਨੂੰ ਵੀ ਨਹੀਂ ਬਖ਼ਸ਼ਿਆ ਜਾਵੇਗਾ
CM ਮਾਨ vs ਪਰਗਟ ਸਿੰਘ! ਸਦਨ ‘ਚ ਮਚਾਇਆ ਹੰਗਾਮਾ
ਬਾਦਲ ਸਾਹਿਬ ਦੀ ਕਿਹੜੀ ਗੱਲ ‘ਤੇ ਕਰੀਏ ਫ਼ਖਰ? : CM

ਟਾਪ ਹੈਡਲਾਈਨ

Samrat Choudhary ਬਣੇ ਬਿਹਾਰ ਦੇ ਨਵੇਂ ਮੁੱਖ ਮੰਤਰੀ , ਭਾਜਪਾ ਵਿਧਾਇਕ ਦਲ ਦੇ ਚੁਣੇ ਗਏ ਨੇਤਾ ,ਜਾਣੋ ਕਦੋਂ ਹੋਵੇਗਾ ਸਹੁੰ ਚੁੱਕ ਸਮਾਗਮ 
Samrat Choudhary ਬਣੇ ਬਿਹਾਰ ਦੇ ਨਵੇਂ ਮੁੱਖ ਮੰਤਰੀ , ਭਾਜਪਾ ਵਿਧਾਇਕ ਦਲ ਦੇ ਚੁਣੇ ਗਏ ਨੇਤਾ ,ਜਾਣੋ ਕਦੋਂ ਹੋਵੇਗਾ ਸਹੁੰ ਚੁੱਕ ਸਮਾਗਮ 
Nitish Kumar ਨੇ ਰਾਜਪਾਲ ਨੂੰ ਸੌਂਪਿਆ ਆਪਣਾ ਅਸਤੀਫ਼ਾ , ਥੋੜੀ ਦੇਰ 'ਚ ਹੋਵੇਗਾ ਨਵੇਂ CM ਦਾ ਐਲਾਨ 
Nitish Kumar ਨੇ ਰਾਜਪਾਲ ਨੂੰ ਸੌਂਪਿਆ ਆਪਣਾ ਅਸਤੀਫ਼ਾ , ਥੋੜੀ ਦੇਰ 'ਚ ਹੋਵੇਗਾ ਨਵੇਂ CM ਦਾ ਐਲਾਨ 
BBMB ਦੇ ਭਰਤੀ ਨਿਯਮਾਂ ‘ਚ ਕੇਂਦਰ ਸਰਕਾਰ ਨੇ ਕੀਤਾ ਵੱਡਾ ਬਦਲਾਅ, ਹੁਣ ਹੋਰਨਾਂ ਸੂਬਿਆਂ ਵਾਲੇ ਵੀ ਬਣ ਸਕਣਗੇ ਅਧਿਕਾਰੀ
BBMB ਦੇ ਭਰਤੀ ਨਿਯਮਾਂ ‘ਚ ਕੇਂਦਰ ਸਰਕਾਰ ਨੇ ਕੀਤਾ ਵੱਡਾ ਬਦਲਾਅ, ਹੁਣ ਹੋਰਨਾਂ ਸੂਬਿਆਂ ਵਾਲੇ ਵੀ ਬਣ ਸਕਣਗੇ ਅਧਿਕਾਰੀ
Punjab News : ਖੇਤ ਚ ਕਣਕ ਦੀ ਵਾਢੀ ਕਰ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ , ਭਰਾ -ਭੈਣ ਦੀ ਹਾਲਤ ਗੰਭੀਰ
Punjab News : ਖੇਤ ਚ ਕਣਕ ਦੀ ਵਾਢੀ ਕਰ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ , ਭਰਾ -ਭੈਣ ਦੀ ਹਾਲਤ ਗੰਭੀਰ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਤੋਂ ਵੱਡੀ ਖਬਰ, ਮਸ਼ਹੂਰ ਹੋਟਲ 'ਚ ਪੁਲਿਸ ਨੇ ਮਾਰਿਆ ਛਾਪਾ: 7 ਕੁੜੀਆਂ ਰੈਸਕਿਊ, 5 ਸਟਾਫ ਮੈਂਬਰ ਗ੍ਰਿਫਤਾਰ; ਜ਼ਿਆਦਾਤਰ ਕੁੜੀਆਂ...
ਪੰਜਾਬ ਤੋਂ ਵੱਡੀ ਖਬਰ, ਮਸ਼ਹੂਰ ਹੋਟਲ 'ਚ ਪੁਲਿਸ ਨੇ ਮਾਰਿਆ ਛਾਪਾ: 7 ਕੁੜੀਆਂ ਰੈਸਕਿਊ, 5 ਸਟਾਫ ਮੈਂਬਰ ਗ੍ਰਿਫਤਾਰ; ਜ਼ਿਆਦਾਤਰ ਕੁੜੀਆਂ...
Chandigarh ਦੀ ਇੱਕ ਮਹਿਲਾ ਡਾਕਟਰ ਨੇ ਪਹਿਲੇ ਦਿਨ ਹੀ ਛੱਡੀ ਨੌਕਰੀ , ਖੋਲ੍ਹ ਦਿੱਤਾ ਪ੍ਰਾਈਵੇਟ ਹਸਪਤਾਲ ਦਾ ਕਾਲਾ ਚਿੱਠਾ ! ਜਾਣੋ ਕੀ ਕਿਹਾ 
Chandigarh ਦੀ ਇੱਕ ਮਹਿਲਾ ਡਾਕਟਰ ਨੇ ਪਹਿਲੇ ਦਿਨ ਹੀ ਛੱਡੀ ਨੌਕਰੀ , ਖੋਲ੍ਹ ਦਿੱਤਾ ਪ੍ਰਾਈਵੇਟ ਹਸਪਤਾਲ ਦਾ ਕਾਲਾ ਚਿੱਠਾ ! ਜਾਣੋ ਕੀ ਕਿਹਾ 
Punjab News: ਪੰਜਾਬ 'ਚ ਵੱਡੀ ਵਾਰਦਾਤ, ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਹ ਇਲਾਕਾ; ਪਿਓ-ਪੁੱਤ ਗੰਭੀਰ ਜ਼ਖ਼ਮੀ: ਲੋਕਾਂ 'ਚ ਫੈਲੀ ਦਹਿਸ਼ਤ...
ਪੰਜਾਬ 'ਚ ਵੱਡੀ ਵਾਰਦਾਤ, ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਹ ਇਲਾਕਾ; ਪਿਓ-ਪੁੱਤ ਗੰਭੀਰ ਜ਼ਖ਼ਮੀ: ਲੋਕਾਂ 'ਚ ਫੈਲੀ ਦਹਿਸ਼ਤ...
Holiday Special: ਇਨ੍ਹਾਂ ਸੂਬਿਆਂ 'ਚ ਬੁੱਧਵਾਰ ਨੂੰ ਛੁੱਟੀ ਦਾ ਐਲਾਨ, ਇਸ ਕਾਰਨ ਪ੍ਰਭਾਵਿਤ ਹੋਏਗਾ ਕੰਮ? ਜਾਣੋ ਵਜ੍ਹਾ...
ਇਨ੍ਹਾਂ ਸੂਬਿਆਂ 'ਚ ਬੁੱਧਵਾਰ ਨੂੰ ਛੁੱਟੀ ਦਾ ਐਲਾਨ, ਇਸ ਕਾਰਨ ਪ੍ਰਭਾਵਿਤ ਹੋਏਗਾ ਕੰਮ? ਜਾਣੋ ਵਜ੍ਹਾ...
2 Leaders Resign: ਵੱਡੀ ਖਬਰ, ਸਿਆਸੀ ਜਗਤ 'ਚ ਆਇਆ ਭੂਚਾਲ! 2 ਵੱਡੇ ਲੀਡਰਾਂ ਨੇ ਦਿੱਤਾ ਅਸਤੀਫ਼ਾ
2 Leaders Resign: ਵੱਡੀ ਖਬਰ, ਸਿਆਸੀ ਜਗਤ 'ਚ ਆਇਆ ਭੂਚਾਲ! 2 ਵੱਡੇ ਲੀਡਰਾਂ ਨੇ ਦਿੱਤਾ ਅਸਤੀਫ਼ਾ
Employees Salary Hike: ਵਿਸਾਖੀ ਮੌਕੇ ਮੁਲਾਜ਼ਮਾਂ ਲਈ ਖੁਸ਼ਖਬਰੀ, ਸੂਬਾ ਸਰਕਾਰ ਨੇ ਤਨਖਾਹਾਂ 'ਚ ਕੀਤਾ ਵਾਧਾ; CM ਵੱਲੋਂ ਵੱਡਾ ਐਲਾਨ...
ਵਿਸਾਖੀ ਮੌਕੇ ਮੁਲਾਜ਼ਮਾਂ ਲਈ ਖੁਸ਼ਖਬਰੀ, ਸੂਬਾ ਸਰਕਾਰ ਨੇ ਤਨਖਾਹਾਂ 'ਚ ਕੀਤਾ ਵਾਧਾ; CM ਵੱਲੋਂ ਵੱਡਾ ਐਲਾਨ...
Amritsar ਪੁਲਿਸ ਨੇ ਹਥਿਆਰਾਂ ਦੀ ਤਸਕਰੀ ਦੇ ਮਾਡਿਊਲ ਦਾ ਕੀਤਾ ਪਰਦਾਫਾਸ਼ , 3 ਮੁਲਜ਼ਮ ਗ੍ਰਿਫ਼ਤਾਰ, 6 ਪਿਸਤੌਲ ਬਰਾਮਦ 
Amritsar ਪੁਲਿਸ ਨੇ ਹਥਿਆਰਾਂ ਦੀ ਤਸਕਰੀ ਦੇ ਮਾਡਿਊਲ ਦਾ ਕੀਤਾ ਪਰਦਾਫਾਸ਼ , 3 ਮੁਲਜ਼ਮ ਗ੍ਰਿਫ਼ਤਾਰ, 6 ਪਿਸਤੌਲ ਬਰਾਮਦ 
Punjab News : ਪੰਜਾਬ 'ਚ 'ਮਾਵਾਂ ਧੀਆਂ ਸਤਿਕਾਰ ਯੋਜਨਾ' ਲਈ ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ, CM ਮਾਨ ਨੇ ਜਲੰਧਰ ਤੋਂ ਕੀਤੀ ਸ਼ੁਰੂਆਤ ,ਜਾਣੋ ਖਾਤੇ ’ਚ ਕਦੋਂ ਆਉਣਗੇ ਪੈਸੇ
Punjab News : ਪੰਜਾਬ 'ਚ 'ਮਾਵਾਂ ਧੀਆਂ ਸਤਿਕਾਰ ਯੋਜਨਾ' ਲਈ ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ, CM ਮਾਨ ਨੇ ਜਲੰਧਰ ਤੋਂ ਕੀਤੀ ਸ਼ੁਰੂਆਤ ,ਜਾਣੋ ਖਾਤੇ ’ਚ ਕਦੋਂ ਆਉਣਗੇ ਪੈਸੇ
Embed widget