ਪੜਚੋਲ ਕਰੋ
Gurdaspur Breaking | ਧਾਰੀਵਾਲ 'ਚ ਚੱਲੀਆਂ ਗੋਲੀਆਂ,ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ
Gurdaspur Breaking | ਧਾਰੀਵਾਲ 'ਚ ਚੱਲੀਆਂ ਗੋਲੀਆਂ,ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ
#Punjabnews #Abplive #Firing #Dhariwal #abplive
ਗੁਰਦਾਸਪੁਰ : ਧਾਰੀਵਾਲ 'ਚ ਚੱਲੀਆਂ ਗੋਲੀਆਂ
ਆਪਸੀ ਰੰਜਿਸ਼ ਨੂੰ ਲੈ ਕੇ ਭਿੜੀਆਂ 2 ਧਿਰਾਂ
ਨੌਜਵਾਨ 'ਤੇ ਚਲਾਈਆਂ ਗੋਲੀਆਂ
ਜਖ਼ਮੀ ਹਾਲਤ 'ਚ ਹਸਪਤਾਲ 'ਚ ਭਰਤੀ
ਵੱਡੀ ਖ਼ਬਰ ਗੁਰਦਾਸਪੁਰ ਤੋਂ
ਜਿਥੇ ਕਸਬਾ ਧਾਰੀਵਾਲ ਦੇ ਵਿੱਚ ਗੋਲੀਆਂ ਚੱਲੀਆਂ ਹਨ
ਦੋ ਗੁਟਾਂ ਦੀ ਆਪਸੀ ਰੰਜਿਸ਼ ਨੂੰ ਲੈਕੇ ਇੱਕ ਗੁੱਟ ਦੇ ਨੌਜਵਾਨ ਉਪਰ ਦੂਸਰੇ ਗੁੱਟ ਦੇ ਵਲੋਂ ਫਾਇਰਿੰਗ ਕਰ ਦਿੱਤੀ ਗਈ ਹੈ
3 ਗੋਲੀਆਂ ਲੱਗਣ ਦੇ ਨਾਲ ਨੌਜਵਾਨ ਹੋਇਆ ਗੰਭੀਰ
ਜਖਮੀ ਨਿਜੀ ਹਸਪਤਾਲ ਦੇ ਵਿੱਚ ਕੀਤਾ ਜਾ ਰਿਹਾ ਹੈ
ਇਲਾਜ ਮੌਕੇ ਤੇ ਪਹੁੰਚ ਕੇ ਪੁਲਿਸ ਕਰ ਰਹੀ ਜਾਂਚ
ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਨੂੰ ਤਿੰਨ ਨੌਜਵਾਨਾਂ ਨੇ ਅੰਜਾਮ ਦਿੱਤਾ ਹੈ
ਹੋਰ ਵੇਖੋ






















