Bathinda Firing । ਬਠਿੰਡਾ ਦੇ ਮਿਲਟਰੀ ਸਟੇਸ਼ਨ 'ਚ ਫਾਇਰਿੰਗ

Continues below advertisement

Bathinda Firing News: ਬਠਿੰਡਾ ਛਾਉਣੀ ਵਿੱਚ ਫਾਇਰਿੰਗ ਮਗਰੋਂ ਪੁਲਿਸ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਪੰਜਾਬ ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਇਹ ਕੋਈ ਅੱਤਵਾਦੀ ਹਮਲਾ ਨਹੀਂ ਹੈ। ਨਾ ਹੀ ਬਾਹਰੋਂ ਕੋਈ ਹਮਲਾ ਹੋਇਆ ਹੈ। ਇਹ ਆਪਣੀ ਟਕਰਾਅ ਕਰਕੇ ਵਾਪਰੀ ਵਾਰਦਾਤ ਹੈ। ਇਸ ਘਟਨਾ ਵਿੱਚ ਚਾਰ ਲੋਕਾਂ ਦੀ ਮੌਤ ਹੋਈ ਹੈ। ਪੁਲਿਸ ਕੋਲ ਮ੍ਰਿਤਕਾਂ ਦੀ ਪਛਾਣ ਜਾਂ ਰੈਂਕ ਬਾਰੇ ਕੋਈ ਜਾਣਕਾਰੀ ਨਹੀਂ ਹੈ।

Continues below advertisement

JOIN US ON

Telegram