Drug capsules: ਆਮ ਆਦਮੀ ਪਾਰਟੀ ਦਾ ਸੋਸ਼ਲ ਮੀਡੀਆ ਇੰਚਾਰਜ ਹੀ ਵੇਚਦਾ ਸੀ ਨਸ਼ਾ, 9 ਲੱਖ ਨਸ਼ੀਲੇ ਕੈਪਸੂਲ ਸਣੇ ਕਾਬੂ
Drug capsules: ਆਮ ਆਦਮੀ ਪਾਰਟੀ ਦਾ ਸੋਸ਼ਲ ਮੀਡੀਆ ਇੰਚਾਰਜ ਹੀ ਵੇਚਦਾ ਸੀ ਨਸ਼ਾ, 9 ਲੱਖ ਨਸ਼ੀਲੇ ਕੈਪਸੂਲ ਸਣੇ ਕਾਬੂ
#Firozpur #STF #Raid #abplive
ਫ਼ਿਰੋਜ਼ਪੁਰ - ਕਸਬਾ ਮੱਖੂ 'ਚ ਛਾਪੇਮਾਰੀ
STF ਤੇ ਡਰੱਗ ਕੰਟਰੋਲ ਅਫਸਰਾਂ ਵਲੋਂ ਛਾਪੇਮਾਰੀ
ਭੀਮ ਠਕਰਾਲ ਨਾਮੀ ਸ਼ਖ਼ਸ ਦੇ ਘਰ ਛਾਪੇਮਾਰੀ
ਵੱਡੀ ਮਾਤਰਾ ਚ ਨਸ਼ੀਲੀਆਂ ਗੋਲੀਆਂ ਬਰਾਮਦ
ਫਿਰੋਜ਼ਪੁਰ ਦੇ ਕਸਬਾ ਮੱਖੂ ਦੇ ਰਹਿਣ ਵਾਲੇ ਭੀਮ ਠਕਰਾਲ ਦੇ ਘਰ STF ਤੇ ਡਰੱਗ ਕੰਟਰੋਲ ਅਫਸਰਾਂ ਵਲੋਂ ਛਾਪੇਮਾਰੀ ਕੀਤੀ ਗਈ ਹੈ |
ਜਿਸ ਦੌਰਾਨ ਅਧਿਕਾਰੀਆਂ ਨੇ ਵੱਡੀ ਮਾਤਰਾ ਚ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ
ਜਿਨ੍ਹਾਂ ਦੀ ਕੀਮਤ ਕਰੀਬ 2 ਕਰੋੜ 76 ਲੱਖ ਦਸੀ ਜਾ ਰਹੀ ਹੈ|
ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮ ਭੀਮ ਠਕਰਾਲ
ਟਰਾਂਸਪੋਰਟ ਦੇ ਕੰਮ ਦੀ ਆੜ ਵਿੱਚ ਨਸ਼ਾ ਸਪਲਾਈ ਦਾ ਕੰਮ ਕਰ ਰਿਹਾ ਸੀ
ਕਿਓਂਕਿ ਉਸ ਕੋਲ ਕਿਸੀ ਵੀ ਤਰ੍ਹਾਂ ਦਾ ਲਾਇਸੰਸ ਨਹੀਂ ਸੀ |
ਅਧਿਕਾਰੀਆਂ ਨੇ ਮੁਲਜ਼ਮ ਭੀਮ ਠੁਕਰਾਲ ਨੂੰ ਗਿਰਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |



/ abpsanjha
/ abpsanjha



















