ਕੈਪਟਨ ਦੇ ਹੁਕਮਾਂ ਬਾਅਦ ਸਰਕਾਰੀ ਮੁਲਾਜ਼ਮਾਂ ਨੇ ਲਵਾਈ ਕੋਰੋਨਾ ਵੈਕਸੀਨ

Continues below advertisement

ਪੰਜਾਬ ਸਰਕਾਰ ਨੇ ਦਿੱਤਾ ਵੈਕਸੀਨ ਲਗਵਾਉਣ ਦਾ ਆਦੇਸ਼

ਵੈਕਸੀਨ ਨਾ ਲਗਾਉਣ ਵਾਲੇ ਮੁਲਾਜ਼ਮ ਬੈਠਣਗੇ ਘਰ 
'ਸਰਕਾਰੀ ਦਫ਼ਤਰਾਂ ਦੇ ਲਗਪਗ ਸਾਰੇ ਮੁਲਾਜ਼ਮਾਂ ਨੇ ਲਗਾਈ ਵੈਕਸੀਨ' 
ਦਫ਼ਤਰ 'ਚ ਕੰਮ ਕਰਨ ਲਈ ਵੈਕਸੀਨ ਕੀਤੀ ਲਾਜ਼ਮੀ 
ਪੰਜਾਬ 'ਚ ਤੇਜ਼ੀ ਨਾਲ ਚੱਲ ਰਿਹਾ ਵੈਕਸੀਨੇਸ਼ਨ ਦਾ ਕੰਮ
ਸਰਕਾਰੀ ਮੁਲਾਜ਼ਮਾਂ ਲਈ ਵੈਕਸੀਨ ਬੇਹੱਦ ਜ਼ਰੂਰੀ
ਸਰਕਾਰ ਨੇ ਕੋਰੋਨਾ ਦੀ ਤੀਜੀ ਲਹਿਰ ਤੋਂ ਪਹਿਲਾਂ ਲਿਆ ਫੈਸਲਾ 
ਮੁਲਾਜ਼ਮਾਂ ਨੇ ਸਰਕਾਰ ਦੇ ਫੈਸਲੇ ਨੂੰ ਦੱਸਿਆ ਸਹੀ
ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਵੀ ਟੀਕਾ ਲਾਜ਼ਮੀ
ਲੋਕਾਂ ਅਤੇ ਪਰਿਵਾਰ ਦੀ ਸੁਰੱਖਿਆ ਲਈ ਟੀਕਾ ਜ਼ਰੂਰੀ
ਅੰਮ੍ਰਿਤਸਰ 'ਚ 18 ਸਾਲ ਤੋਂ ਵੱਧ 55% ਆਬਾਦੀ - ਸਿਵਲ ਸਰਜਨ 
'ਅੰਮ੍ਰਿਤਸਰ 'ਚ ਸਾਢੇ 9 ਲੱਖ ਤੋਂ ਵੱਧ ਲੱਗੀ ਪਹਿਲੀ ਡੋਜ਼'
Continues below advertisement

JOIN US ON

Telegram