ਪੜਚੋਲ ਕਰੋ
Advertisement
ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਦਾ ਦੇਹਾਂਤ
ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਅਤੇ ਸੀਨੀਅਰ ਅਕਾਲੀ ਆਗੂ ਨਿਰਮਲ ਸਿੰਘ ਕਾਹਲੋੰ ਦਾ ਦੇਹਾਂਤ ਗਿਆ...ਲੰਬੇ ਸਮੇਂ ਉਹ ਬਿਮਾਰ ਚੱਲ ਰਹੇ ਸਨ..ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਚ ਉਨਾਂ ਆਖਰੀ ਸਾਹ ਲਏ...ਨਿਰਮਲ ਸਿੰਘ ਕਾਹਲੋਂ ਵਿਧਾਨ ਸਭਾ ਹਲਕਾ ਫਤਹਿਗੜ ਚੂੜੀਆਂ, ਜਿਲਾ ਗੁਰਦਾਸਪੁਰ ਤੋੰ ਤਿੰਨ ਵਾਰ ਵਿਧਾਇਕ ਰਹੇ ਤੇ 1997 'ਚ ਅਕਾਲੀ ਭਾਜਪਾ ਸਰਕਾਰ ਦੌਰਾਨ ਪੇੰਡੂ ਵਿਕਾਸ ਮੰਤਰੀ ਤੇ 2007 ਤੋੰ 2012 ਤਕ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੀ ਰਹੇ ਸਨ.....2022 'ਚ ਉਨਾਂ ਦੇ ਸਪੁੱਤਰ ਰਵੀਕਰਨ ਸਿੰਘ ਕਾਹਲੋੰ ਨੇ ਡੇਰਾ ਬਾਬਾ ਨਾਨਕ ਹਲਕੇ ਤੋੰ ਚੋਣ ਲੜੀ ਤੇ ਸੂਖਜਿੰਦਰ ਸਿੰਘ ਰੰਧਾਵਾ ਤੋੰ ਕੁਝ ਵੋਟਾਂ ਦੇ ਫਰਕ ਨਾਲ ਹਾਰ ਗਏ.....ਕੁਝ ਦਿਨ ਨਿਰਮਲ ਕਾਹਲੋਂ ਦੇ ਭਤੀਜੇ ਸੰਦੀਪ ਕਾਹਲੋਂ ਦੀ ਮੂਸੇਵਾਲਾ ਕਤਲ ਕੇਸ ਚ ਗ੍ਰਿਫਤਾਰੀ ਹੋਈ ਸੀ....ਸੰਦੀਪ ਕਾਹਲੋਂ ਤੇ ਮੂਸੇਵਾਲਾ ਦੇ ਸ਼ੂਟਰਾਂ ਨੂੰ ਹਥਿਆਰ ਸਪਲਾਈ ਕਰਨ ਅਤੇ ਪਨਾਹ ਦੇਣ ਦੇ ਇਲਜ਼ਾਮ ਲੱਗੇ ਨੇ।
ਪੰਜਾਬ
ਕ੍ਰਿਕੇਟ ਦਾ ਵਿਸ਼ਵ ਵਿਜੇਤਾ ਅਰਸ਼ਦੀਪ ਸਿੰਘ ਪਹੁੰਚਿਆ ਆਪਣੇ ਘਰ
View More
Advertisement
ਟਾਪ ਹੈਡਲਾਈਨ
ਕ੍ਰਿਕਟ
ਕ੍ਰਿਕਟ
ਸਿਹਤ
ਦੇਸ਼
Advertisement
Advertisement
ਟ੍ਰੈਂਡਿੰਗ ਟੌਪਿਕ
Advertisement