Fraud With Lovely autos | Jalandhra 'ਚ ਲਵਲੀ ਆਟੋਜ਼ ਦੇ ਮਾਲਕਾਂ ਨਾਲ 53 ਲੱਖ ਰੁਪਏ ਦੀ ਠੱਗੀ,ਵੇਖੋ ਕਿੰਝ ਲੁੱਟੇ ਗਏ
Fraud With Lovely autos | Jalandhra 'ਚ ਲਵਲੀ ਆਟੋਜ਼ ਦੇ ਮਾਲਕਾਂ ਨਾਲ 53 ਲੱਖ ਰੁਪਏ ਦੀ ਠੱਗੀ,ਵੇਖੋ ਕਿੰਝ ਲੁੱਟੇ ਗਏ
#Jalandhar #Lovelyautos #thaggi #Fraud #abplive
ਜਲੰਧਰ ਦੇ ਮਸ਼ਹੂਰ ਕਾਰ ਡੀਲਰ ਲਵਲੀ ਆਟੋਜ਼ ਦੇ ਮਾਲਕਾਂ ਨਾਲ ਧੋਖਾਧੜੀ ਦਾ ਇਕ ਵੱਡਾ ਮਾਮਲਾ ਸਾਹਮਣੇ ਆਇਆ ਹੈ,
ਜਿਸ 'ਚ ਲਵਲੀ ਆਟੋ ਦੇ ਖਾਤੇ 'ਚੋਂ 53 ਲੱਖ ਰੁਪਏ ਤੋਂ ਵੱਧ ਦਾ ਘਪਲਾ ਕੀਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਜਲਸਾਜ਼ਾਂ ਵਲੋਂ ਫਰਮ ਦੇ ਮਾਲਕ ਨਰੇਸ਼ ਮਿੱਤਲ ਦੀ ਇੱਕ ਈਮੇਲ ਬੈਂਕ ਨੂੰ ਭੇਜੀ ਗਈ ਸੀ ਜਿਸ ਵਿੱਚ ਲੈਣ-ਦੇਣ ਦੀ ਇਜਾਜ਼ਤ ਦਿੱਤੀ ਗਈ ਸੀ।
ਜਲਸਾਜ਼ਾਂ ਨੇ ਬੈਂਕ ਮੈਨੇਜਰ ਨੂੰ ਫੋਨ ਕਰਕੇ
ਖੁਦ ਨੂੰ ਅਕਾਊਂਟ ਹੋਲ੍ਡਰ ਅਮਿਤ ਮਿੱਤਲ ਦਾ ਭਰਾ ਨਰੇਸ਼ ਮਿੱਤਲ ਦੱਸਿਆ
ਤੇ ਪੰਜ ਵੱਖ-ਵੱਖ ਅਕਾਊਂਟਸ ਚ ਪੈਸੇ ਕਢਵਾ ਲਏ।
ਹਾਲਾਂਕਿ, ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਲਵਲੀ ਆਟੋਜ਼ ਨੇ ਕਰੀਬ 53 ਲੱਖ ਰੁਪਏ ਦੇ ਲੈਣ-ਦੇਣ 'ਤੇ ਇਤਰਾਜ਼ ਉਠਾਇਆ। ਬੈਂਕ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਕਾਲਾਂ ਅਤੇ ਈਮੇਲਾਂ ਧੋਖਾਧੜੀ ਵਾਲੀਆਂ ਸਨ। ਜਿਵੇਂ ਹੀ ਧੋਖਾਧੜੀ ਦਾ ਪਤਾ ਲੱਗਾ ਤਾਂ ਬੈਂਕ ਮੈਨੇਜਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ।ਸ਼ਿਕਾਇਤ ਵਿੱਚ ਰਾਮ ਬਾਬੂ, ਸਦਾਮ ਹੁਸੈਨ, ਲਕਸ਼ਮਣ ਕੁਮਾਰ, ਸਚਿਨ ਅਤੇ ਨਿਤਿਨ ਕੁਮਾਰ ਨਾਮ ਦੇ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਹੈ
Subscribe Our Channel: ABP Sanjha
/ @abpsanjha Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...