ਭਾਰਤ 'ਚ ਲੋਕਾਂ ਦੀ ਮਦਦ ਲਈ ਅਮਰੀਕਾ ਤੋਂ ਪਰਤੇ ਡਾਕਟਰ
Continues below advertisement

ਅਮਰੀਕਾ ‘ਚ ਸੇਵਾਵਾਂ ਦੇ ਰਹੇ ਸਨ ਡਾ. ਹਰਮਨ ਬੋਪਾਰਾਏ
34 ਸਾਲ ਦੇ ਡਾ. ਬੋਪਾਰਾਏ 10 ਸਾਲ ਤੋਂ ਅਮਰੀਕਾ ‘ਚ ਰਹਿ ਰਹੇ
ਪੰਜਾਬ ਦੇ ਅੰਮ੍ਰਿਤਸਰ ਦੇ ਨੇ ਡਾ. ਹਰਮਨ ਬੋਪਾਰਾਏ
2011 ‘ਚ ਪੰਜਾਬ ਤੋਂ ਅਮਰੀਕਾ ਗਏ ਸਨ ਡਾ. ਬੋਪਾਰਾਏ
ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਤੋਂ ਕੀਤੀ ਸੀ ਪੜਾਈ
ਕੋਰੋਨਾ ਕਰਕੇ ਭਾਰਤ ਵਾਪਿਸ ਪਰਤਨ ਦਾ ਲਿਆ ਫੈਸਲਾ
‘ਨਿਊਯਾਰਕ ‘ਚ ਫਰੰਟ ਲਾਈਨ ਵਰਕਰ ਵਜੋਂ ਕੰਮ ਕੀਤਾ’
‘ਫਰੰਟ ਲਾਈਨ ‘ਤੇ ਕੰਮ ਕਰਕੇ ਕਈ ਸਬਕ ਲਏ’
‘ਆਪਣੇ ਲੋਕਾਂ ਦੀ ਮਦਦ ਲਈ ਭਾਰਤ ਆਉਣਾ ਪਿਆ’
‘ਅਮਰੀਕਾ ਅਤੇ ਭਾਰਤ ਦੇ ਸਿਹਤ ਢਾਂਚੇ ‘ਚ ਕਾਫੀ ਫਰਕ’
‘ਨਿਊਯਾਰਕ ‘ਚ ਕੋਰੋਨਾ ਦੌਰਾਨ ਕਈ ਸਹਿਕਰਮੀ ਗਵਾਏ’
‘ਅਮਰੀਕਾ ਤੋਂ ਅੰਮ੍ਰਿਤਸਰ ਆ ਕੇ ਨਰਸਾਂ ਨੂੰ ਟ੍ਰੇਨਿੰਗ ਦਿੱਤੀ’

ਹਸਪਤਾਲਾਂ ਦੀ ਸਮਰੱਥਾ ਵਧਾਉਣਾ ਮਿੱਥਿਆ ਟੀਚਾ
‘ਪੰਜਾਬ ‘ਚ ਵੈਕਸੀਨ ਤੇ ਔਕਸੀਜਨ ਦੀ ਮੁਸ਼ਕਿਲ ਨਾਲ ਜੂਝ ਰਹੇ’
‘ਇਹਤਿਆਤਾਂ ਨਾਲ ਕੋਰੋਨਾ ‘ਤੇ ਪਾਇਆ ਜਾ ਸਕਦਾ ਕਾਬੂ’
‘ਕੇਸ ਘੱਟਣ ‘ਤੇ ਸਾਵਧਾਨੀਆਂ ਛੱਡੀਆਂ ਘਾਤਕ’
‘ਭਾਰਤ ਵਰਗੇ ਦੇਸ਼ ‘ਚ ਸੰਪੂਰਨ ਲੌਕਡਾਊਨ ਮੁਸ਼ਕਿਲ ਹੈ’
‘ਜੇ ਮੁਮਕਿਨ ਹੈ ਤਾਂ ਫਿਰ ਲੌਕਡਾਊਨ ਕਾਫੀ ਅਸਰਦਾਰ’
‘ਸ਼ੁਰੂਆਤੀ ਲੱਛਣ ਨਜ਼ਰ ਅੰਦਾਜ਼ ਕਰਨ ਕਰਕੇ ਵੀ ਮੌਤਾਂ ਵੱਧ’
‘ਲੋਕਾਂ ਦਾ ਮਦਦਗਾਰ ਰਵੱਈਆ ਆਸ ਦੀ ਕਿਰਨ ਹੈ’
‘ਵੈਕਸੀਨੇਸ਼ਨ ਡ੍ਰਾਈਵ ਹੋਰ ਤੇਜ਼ ਕਰਨ ਦੀ ਲੋੜ’
‘ਬਲੈਕ ਫੰਗਸ ਤੋਂ ਬਚਾਅ ਲਈ ਵੀ ਇਹਤਿਆਤ ਜ਼ਰੂਰੀ’
‘ਬਲੈਕ ਫੰਗਸ ਮਾਮਲੇ ‘ਚ ਇਲਾਜ ਨਾਲੋਂ ਪਰਹੇਜ਼ ਚੰਗਾ’