ਪੜਚੋਲ ਕਰੋ
ਗਾਜ਼ੀਪੁਰ ਬੌਰਡਰ 'ਤੇ ਦਿੱਲੀ ਪੁਲਿਸ ਦੀ ਸਖ਼ਤੀ 'ਚ ਢਿੱਲ, ਹਟਾਏ ਕਿੱਲ
ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦਾ ਅੰਦੋਲਨ ਤੇਜ਼
ਗਾਜ਼ੀਪੁਰ ਬੌਰਡਰ 'ਤੇ ਦਿੱਲੀ ਪੁਲਿਸ ਦੀ ਸਖ਼ਤੀ 'ਚ ਢਿੱਲ!
ਪੁਲਿਸ ਨੇ ਸੜਕਾਂ 'ਚ ਗੱਡੀਆਂ ਕਿਲਾਂ ਤੇ ਸੂਏ ਹਟਾਏ
ਦਿੱਲੀ-ਉੱਤਰ ਪ੍ਰਦੇਸ਼ ਨੂੰ ਜੋੜਦਾ ਗਾਜ਼ੀਪੁਰ ਬੌਰਡਰ
ਰਾਕੇਸ਼ ਟਿਕੈਤ ਦੀ ਅਗਵਾਈ 'ਚ ਚੱਲ ਰਿਹਾ ਅੰਦੋਲਨ
ਹਜ਼ਾਰਾਂ ਦੀ ਗਿਣਤੀ ਵਿੱਚ ਧਰਨੇ 'ਚ ਸ਼ਾਮਲ ਕਿਸਾਨ
ਦਿੱਲੀ ਪੁਲਿਸ ਨੇ ਗਾਜ਼ੀਪੁਰ ਸਰਹੱਦ ਨੂੰ ਕੀਤਾ ਸੀਲ
ਪੁਲਿਸ ਨੇ ਤਿੰਨ ਲੇਅਰ 'ਚ ਕੀਤੀ ਹੋਈ ਬੈਰੀਕੇਡਿੰਗ
ਬੈਰੀਕੇਡ ਉਪਰ ਵਿਛਾਈ ਹੋਈ ਕੰਡਿਆਲੀ ਤਾਰ
ਕਿਸਾਨਾਂ ਦੀ ਮੰਗ ਤਿੰਨ ਖੇਤੀ ਕਾਨੂੰਨ ਰੱਦ ਕੀਤੇ ਜਾਣ

ਹੋਰ ਵੇਖੋ