ਪੜਚੋਲ ਕਰੋ
Advertisement
ਗਿਆਨੀ ਹਰਪ੍ਰੀਤ ਸਿੰਘ ਨੇ ਆਪਣਾ ਅਸਤੀਫ਼ਾ ਵਾਪਿਸ ਲਿਆ..!
ਅਸ਼ਰਫ਼ ਢੁੱਡੀ ਦੀ ਰਿਪੋਰਟ
ਗਿਆਨੀ ਹਰਪ੍ਰੀਤ ਸਿੰਘ ਨੇ ਆਪਣਾ ਅਸਤੀਫ਼ਾ ਵਾਪਿਸ ਲਿਆ..!
ਅੰਮ੍ਰਿਤਸਰ - ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ।
ਇਹ ਮਸਲਾ ਗਿਆਨੀ ਹਰਪ੍ਰਤੀ ਸਿੰਘ ਜਾਂ ਵਿਰਸਾ ਸਿੰਘ ਵਲਟੋਹਾ ਦਾ ਨਿਜੀ ਮਸਲਾ ਨਹੀਂ ਹੈ ।
ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੇ ਜਦੋ ਬੋਲਦੇ ਹੈ ।
ਉਨਾ ਦੇ ਬੋਲਣ ਨਾਲ ਜਦੋ ਮਾਨ ਸਤਿਕਾਰ ਨੂੰ ਢਾਹ ਲਗਦੀ ਹੈ ਤਾਂ ਦੁਖ ਹੁੰਦਾ ਹੈ ।
ਮੈਨੂੰ ਲਗਦਾ ਹੈ ਕਿ ਇਹ ਹੁਣ ਕੋਈ ਮੁਦਾ ਨਹੀ ਹੈ ।
ਮੈ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਅਤੇ ਦੁਨੀਆ ਭਰ ਦੀਆੰ ਸੰਪਰਦਾਵਾ, ਸਿਖ ਜਥੇਬੰਦੀਆਂ , ਦੁਨੀਆ ਭਰ ਦੀਆਂ ਸਪੰਰਦਾਵਾ ਦਾ ਧੰਨਵਾਦ ਕਰਦਾ ਹਾਂ ਜਿਨਾ ਨੇ ਆਵਾਜ ਚੁਕੀ ।
ਇਹ ਆਵਾਜ ਇਤਿਹਾਸ ਦਾ ਹਿਸਾ ਬਣੇਗੀ । ਅਹੁਦੇਆ ਦਾ ਲਾਲਚ ਨਹੀ ਹੈ ।
Tags :
Jathedar Giani Harpreet Singh Harpreet Singh Virsa Singh Giani Harpreet Singh Jathedar Virsa Singh Valtoha News Virsa Singh Valtoha Live JATHEDAR HARPREET SINGH Gaini Harpreet Singh Resign Sgpc Pc On Gaini Harpreet Singh Resign Virsa Singh Valtoha Resign Virsa Singh Valtoha On Akal Takht Jathedar Harpreet Singh Latest Takht Damdama Sahib Jathedar Virsa Singh Valtoha Latest Virsa Singh Valtoha Resigned From Akali Dal Virsa Singh Valtoha Exclusive Interviewਪੰਜਾਬ
Mc Election | ਨਗਰ ਨਿਗਮ ਚੋਣਾਂ ਤੋਂ ਪਹਿਲਾਂ ਜ਼ੋਰਦਾਰ ਹੰਗਾਮਾ! |Patiala |BJP | Parneet Kaur
Farmers Protest | ਕਿਸਾਨਾਂ ਦੇ ਪੱਖ 'ਚ ਆਈ ਸਿਆਸਤ! ਹੋਣਗੀਆਂ ਕਿਸਾਨਾਂ ਦੀਆਂ ਮੰਗਾਂ ਪੂਰੀਆਂ?
Sukhbir Badal Attack | ਨਰੈਣ ਚੌੜਾ ਦੇ ਹੱਕ 'ਚ ਆਏ ਜੱਥੇਦਾਰ ਦਾਦੂਵਾਲ! | Baljit Singh Daduwal | Abp Sanjha
Sukhbir Badal ਦੀ ਸਜ਼ਾ ਦਾ ਆਖ਼ਰੀ ਦਿਨ! ਅਕਾਲੀ ਦਲ ਦੇ ਭਵਿੱਖ ਦਾ ਹੋਵੇਗਾ ਫ਼ੈਸਲਾ! |Abp Sanjha
Farmers Protest | Jagjit Dallewal | ਜਗਜੀਤ ਡੱਲੇਵਾਲ ਦੀ ਵਿਗੜੀ ਸਿਹਤ!ਕਿਸਾਨਾਂ ਨੇ ਕਰਤਾ ਵੱਡਾ ਐਲਾਨ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿੱਖਿਆ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ ਟੌਪਿਕ
Advertisement