![ABP Premium](https://cdn.abplive.com/imagebank/Premium-ad-Icon.png)
Gidderbaha Road Accident |ਮੋੜ ਤੇ ਖੜੇ ਮੁੰਡੇ ਨੂੰ ਟਰੱਕ ਨੇ ਦਰੜਿਆ, CCTV 'ਚ ਕੈਦ ਹੋਇਆ ਹਾਦਸਾ
Gidderbaha Road Accident |ਮੋੜ ਤੇ ਖੜੇ ਮੁੰਡੇ ਨੂੰ ਟਰੱਕ ਨੇ ਦਰੜਿਆ, CCTV 'ਚ ਕੈਦ ਹੋਇਆ ਹਾਦਸਾ #gidderbaha #roadsafety #accidenttruck #punjab #abplive #abpsanjha 6 ਮਈ ਨੂੰ ਦੁਪਹਿਰ ਚਾਰ ਵਜੇ ਦਾ ਵਕਤ ਸੀ, ਸੜਕ ਤੇ ਵਾਹਨ ਨਜ਼ਰ ਆ ਰਹੇ ਨੇ , ਇੱਕ ਟਰੱਕ ਮੋੜ ਮੁੜਦਾ, ਅਤੇ ਇੱਕ ਸ਼ਖ਼ਸ ਨੂੰ ਦਰੜਦਾ ਹੋਇਆ, ਤੇਜ਼ ਸਪੀਡ ਵਿੱਚ ਨਿਕਲ ਜਾਂਦਾ, ਗਿੱਦੜਬਾਹਾ ਦੇ ਪਿੰਡ ਹੁਸਨਰ ਦੀਆਂ ਵਿੱਚੇ ਇੱਕ ਨੌਜਵਾਨ ਨੂੰ ਬੇਕਾਬੂ ਟਰੱਕ ਨੇ ਦਰੜ ਦਿੱਤਾ, ਮੌਕੇ ਤੇ ਮੌਤ ਹੋ ਗਈ ,ਪਿੰਡ ਹੁਸਨਰ ਦਾ ਰਹਿਣ ਵਾਲਾ ਗੱਗਾ ਸਿੰਘ ਰਾਹ ਤੇ ਗੁਰਦੁਆਰਾ ਹਿੰਮਤਸਰ ਸਾਹਿਬ ਨੇੜੇ ਮੋੜ ਤੇ ਖੜ੍ਹਾ ਸੀ, ਇਸੇ ਦੌਰਾਨ ਜਦੋਂ ਉਹ ਸੜਕ ਕਰਾਸ ਕਰਨ ਲੱਗਾ ਤਾਂ ਇਕ ਅਣਪਛਾਤੇ ਟਰੱਕ ਨੇ ਉਸਨੂੰ ਆਪਣੀ ਲਪੇਟ ਵਿਚ ਲੈ ਲਿਆ ਜਿਸ ਨਾਲ ਉਕਤ ਗੱਗਾ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂਕਿ ਅਣਪਛਾਤਾ ਟਰੱਕ ਚਾਲਕ ਟਰੱਕ ਸਮੇਤ ਮੌਕੇ ਤੋਂ ਫਰਾਰ ਹੋ ਗਿਆ। Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates Watch ABP Sanjha Live TV: https://abpsanjha.abplive.in/live-tv ABP Sanjha Website: https://abpsanjha.abplive.in/ Social Media Handles: YouTube: https://www.youtube.com/user/abpsanjha Facebook: https://www.facebook.com/abpsanjha/ Twitter: https://twitter.com/abpsanjha Download ABP App for Apple: https://itunes.apple.com/in/app/abp-live-abp-news-abp-ananda/id811114904?mt=8 Download ABP App for Android: https://play.google.com/store/apps/details?id=com.winit.starnews.hin&hl=en
![Beas water Level alert | ਬਿਆਸ ਨਦੀ 'ਚ ਆਇਆ ਹੜ੍ਹ - 70 ਸਾਲਾ ਬਜ਼ੁਰਗ ਔਰਤ ਰੁੜ੍ਹੀ](https://feeds.abplive.com/onecms/images/uploaded-images/2024/07/04/41f26c987bf80e2b7e37fb282f3dc3271720104867650673_original.jpg?impolicy=abp_cdn&imwidth=470)
![Barnala Roadways Bus Accident | ਸਵਾਰੀਆਂ ਨਾਲ ਭਰੀ ਰੋਡਵੇਜ਼ ਦੀ ਬੱਸ ਦੀ ਟਰੱਕ ਨਾਲ ਟੱਕਰ, ਕਈ ਜਖ਼ਮੀ](https://feeds.abplive.com/onecms/images/uploaded-images/2024/07/04/7e911a55d3f61a978c986355a12aadfd1720112199111673_original.jpg?impolicy=abp_cdn&imwidth=100)
![Shambhu Farmer Death |ਅੰਦੋਲਨ ਤੋਂ ਘਰ ਪਰਤ ਰਹੇ ਕਿਸਾਨਾਂ ਨਾਲ ਹੋਇਆ ਭਿਆਨਕ ਹਾਦਸਾ, 1 ਦੀ ਮੌਤ](https://feeds.abplive.com/onecms/images/uploaded-images/2024/07/04/bf5dc9bdcfe7f58f62f9583be56e566b1720111443530673_original.jpg?impolicy=abp_cdn&imwidth=100)
![Jalalabad News |ਪਿੰਡ 'ਚ ਘੁਸਪੈਠੀਏ ਦੀ ਲਾਸ਼ ਦਫਨਾਉਣ ਆਈ ਪੁਲਿਸ ਨੂੰ ਲੋਕਾਂ ਨੇ ਮੋੜਿਆ](https://feeds.abplive.com/onecms/images/uploaded-images/2024/07/04/f54e556b7827141901ff6fed56aecdaa1720111305843673_original.jpg?impolicy=abp_cdn&imwidth=100)
![Hoshiarpur News | ਹੁਸ਼ਿਆਰਪੁਰ ਦੀ ਮਸ਼ਹੂਰ 150 ਸਾਲ ਪੁਰਾਣੀ ਚਰਚ 'ਚ ਚੋਰੀ](https://feeds.abplive.com/onecms/images/uploaded-images/2024/07/04/b50b15f8712a85ff287022547c59b5df1720110673723673_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)