ਪੜਚੋਲ ਕਰੋ
Gidharbaha ਸੀਟ 'ਤੇ ਫਸਿਆ ਪੇਚ, Jasbir Dimpa ਨੇ BJP ਤੇ AAP ਬਾਰੇ ਕਹੀ ਵੱਡੀ ਗੱਲ
Gidharbaha ਸੀਟ 'ਤੇ ਫਸਿਆ ਪੇਚ, Jasbir Dimpa ਨੇ BJP ਤੇ AAP ਬਾਰੇ ਕਹੀ ਵੱਡੀ ਗੱਲ
ਕਾਂਗਰਸ ਦੇ ਸਾਬਕਾ ਸਾਂਸਦ ਜਸਬੀਰ ਸਿੰਘ ਡਿੰਪਾ ਨੇ ਗਿੱਦੜਬਾਹਾ ਵਿੱਚ ਸੰਭਾਲਿਆ ਚੋਣ ਪ੍ਰਚਾਰ ਦਾ ਮੋਰਚਾ
ਬੀਜੇਪੀ ਦੀ ਸਰਕਾਰ ਤੇ ਪੰਜਾਬ ਦੀ ਆਪ ਸਰਕਾਰ ਨੇ ਕਿਸਾਨਾ ਦਾ ਕੰਚੁਬਰ ਕਢ ਕੇ ਰਖ ਦਿਤਾ ਹੈ -ਜਸਬੀਰ ਡਿੰਪਾ
ਅੰਨੇਵਾਹ ਕਿਸਾਨਾਂ ਦੀ ਲੁੱਟ ਹੋ ਰਹੀ ਹੈ - ਜਸਬੀਰ ਡਿੰਪਾ
ਦਲਬਦਲੂਆਂ ਨੂੰ ਲੋਕ ਪਸੰਦ ਨਹੀਂ ਕਰਦੇ ਤੇ ਹੁਣ ਡਿੰਪੀ ਢਿੱਲੋਂ ਅਤੇ ਮਨਪ੍ਰੀਤ ਬਾਦਲ ਨੂੰ ਵੀ ਲੋਕ ਪਸੰਦ ਨਹੀਂ ਕਰਨਗੇ -ਜਸਬੀਰ ਸਿੰਘ ਡਿੰਪਾ
ਮਜਦੁਰਾਂ ਦੀ ਇਹ ਨਰੇਗਾ ਦੀ ਦਿਹਾੜੀ ਨਹੀਂ ਵਧਾਈ, ਲੋਕ ਪਿਸ ਰਹੇ ਹੈ - ਜਸਬੀਰ ਸਿੰਘ ਡਿੰਪਾ
ਰਾਜਾ ਵੜਿੰਗ ਲੁਧਿਆਣੇ ਤੋਂ ਲੜੇ ਉਥੋਂ ਵੀ ਜਿੱਤੇ , ਅਮ੍ਰਿਤਾ ਵੜਿੰਗ ਨੂੰ ਰਾਜਾ ਵੜਿੰਗ ਤੋਂ ਵੱਧ ਲੋਕ ਪਸੰਦ ਕਰਦੇ ਹੈ-ਜਸਬੀਰ ਡਿੰਪਾ
ਹੋਰ ਵੇਖੋ

















