ਇੰਗਲੈਂਡ ਭੇਜੀ Girlfrend ਨੇ ਦਿੱਤਾ ਧੋਖਾ, ਨੋਜਵਾਨ ਨੇ ਵੀਡੀਓ ਕਾਲ ਤੇ ਆਪਣੇ ਆਪ ਨੂੰ ਮਾਰੀ ਗੋਲੀ
Download ABP Live App and Watch All Latest Videos
View In Appਇੰਗਲੈਂਡ ਭੇਜੀ Girlfrend ਨੇ ਦਿੱਤਾ ਧੋਖਾ, ਨੋਜਵਾਨ ਨੇ ਵੀਡੀਓ ਕਾਲ ਤੇ ਆਪਣੇ ਆਪ ਨੂੰ ਮਾਰੀ ਗੋਲੀ
ਵਟਸਐਪ ਤੇ ਆਪਣੀ ਪ੍ਰੇਮਿਕਾ ਨਾਲ ਗੱਲ ਕਰਦੇ ਖੁਦ ਨੂੰ ਮਾਰੀ ਗੋਲੀ ਮੌਕੇ ਤੇ ਹੀ ਹੋਈ ਮੌਤ ਸਮਾਨਾ ਦੇ ਨਾਲ ਲੱਗਦੇ ਪਿੰਡ ਨੱਸੂਪੁਰ ਦਾ ਰਹਿਣ ਵਾਲਾ ਕੁਲਵਿੰਦਰ ਸਿੰਘ ਜੋ ਕਿ ਬੀਤੀ ਰਾਤ ਆਪਣੀ ਪ੍ਰੇਮੀਕਾ ਨਾਲ ਵਟਸਐਪ ਤੇ ਗੱਲ ਕਰ ਰਿਹਾ ਇਸ ਕਾਲ ਦੇ ਨਾਲ ਹੀ ਰਸਨਪ੍ਰੀਤ ਨਾਮ ਦਾ ਲੜਕਾ ਕੋਲ ਤੇ ਜੁੜਿਆ ਹੋਇਆ ਸੀ ਇਹਨਾਂ ਦੇ ਨਾਲ ਜੁੜਿਆ ਹੋਇਆ ਸੀ ਕੁਝ ਲੜਕੀ ਵੱਲੋਂ ਗਰਮਾ ਗਰਮੀ ਨੂੰ ਲੈ ਕੇ ਕੁਲਵਿੰਦਰ ਸਿੰਘ ਨੇ ਆਪਣੇ ਰਿਵਾਲਵਰ ਨਾਲ ਮੋਬਾਇਲ ਤੇ ਗੱਲਬਾਤ ਕਰਦੇ ਸੀ ਗੋਲੀ ਮਾਰ ਦਿੱਤੀ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਜਾਣਕਾਰੀ ਤੂੰ ਪਤਾ ਲੱਗ ਗਿਆ ਕਿ ਪਟਿਆਲਾ ਦੀ ਇੱਕ ਲੜਕੀ ਨਾਲ ਉਸਦੇ ਸੰਬੰਧ ਸਨ ਅਤੇ ਉਹ ਲੜਕੀ ਦੋ ਮਹੀਨਿਆਂ ਤੋਂ ਪਹਿਲੇ ਯੂਕੇ ਗਈ ਹੋਈ ਹੈ ਕੁਲਵਿੰਦਰ ਸਿੰਘ ਨੇ ਉਸ ਨੂੰ ਬਾਹਰ ਜਾਣ ਲਈ 7 ਲੱਖ ਰੁਪਏ ਦਿੱਤੇ ਸੀ ਉਸਨੂੰ ਬਾਹਰ ਲਿਜਾਣ ਦੇ ਵੀ ਸੁਪਨੇ ਦਿਖਾਏ ਹੋਏ ਸੀ ਪਰ ਸੁਪਨੇ ਸੱਚੇ ਨਾ ਹੋਣ ਤੋਂ ਹੀ ਪਹਿਲੇ ਹੀ ਕੁਲਵਿੰਦਰ ਸਿੰਘ ਨੇ ਆਪਣੇ ਆਤਮਹੱਤਿਆ ਕਰ ਦਿੱਤੀ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਲੜਕੀ ਉਸਨੂੰ ਲਾਰਾ ਲੱਪਾ ਲਗਾ ਰਹੀ ਸੀ ਅਤੇ ਗੱਲ ਨਹੀਂ ਕਰਦੀ ਸੀ ਰਾਤ ਤਕਰੀਬਨ 12 ਵਜੇ ਕਰੀਬ ਦੋਨੋਂ ਦੋਨਾਂ ਦੀ ਹੀ ਗਰਮਾ ਗਰਮੀ ਹੋ ਗਈ ਉਸ ਤੋਂ ਬਾਅਦ ਉਸਨੇ ਗੋਲੀ ਮਾਰ ਕੇ ਆਤੇ ਮਰਤਿਆ ਕਰ ਦਿੱਤੀ ਥਾਣਾ ਮੁਖੀ ਸਦਰ ਦੇ ਅਵਤਾਰ ਸਿੰਘ ਨੇ ਦੱਸਿਆ ਕਿ ਕੋਮਲਪ੍ਰੀਤ ਕੌਰ ਦੇ ਮਾਮਲਾ ਦਰਜ ਕੀਤਾ ਜਾਵੇਗਾ ਅਤੇ ਗੋਲੀ ਮੋਬਾਈਲ ਨੂੰ ਚੀਰਦੀ ਹੋਈ ਸੀ ਗਲੇ ਦੇ ਲੱਗੀ। ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਦੇ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ, ਵਾਈਟ ਮ੍ਰਿਤਕ ਚਾਚਾ ਬਾਈਟ, ਮਰਤਕ ਦੇ ਮਾਮਾ, ਬਾਈਡਰੀਜਨ ਬਾਈਟ ਅਵਤਾਰ ਸਿੰਘ ਪੁਲਿਸ ਅਧਿਕਾਰੀ