ਪੜਚੋਲ ਕਰੋ
Fazilka: ਅਜਿਹਾ ਕੀ ਵਾਪਰਿਆ ਕਿ ਗੁੱਸੇ 'ਚ ਆ ਕੇ ਪਤਨੀ ਦਾ ਕਤਲ ਕਰ ਦਿੱਤਾ?
ਫਾਜਿ਼ਲਕਾ ਅਜਿਹਾ ਕੀ ਵਾਪਰਿਆ ਕਿ ਗੁੱਸੇ 'ਚ ਆ ਕੇ ਪਤਨੀ ਦਾ ਕਤਲ ਕਰ ਦਿੱਤਾ?
Fazilka (Sunil Nagpal )
ਫਾਜਿਲਕਾ ਦੇ ਵਿਚ ਹੋਜ ਖਾਸ ਪਿੰਡ ਵਿਚ ਕਤਲ ਦੀ ਘਟਨਾ ਸਾਹਮਣੇ ਆਈ ਹੈ .. ਖੇਤ ਚ ਕਮ ਕਰ ਰਹੀ ਪਤਨੀ ਨੂੰ ਪਤੀ ਨੇ ਕੁਲਹਾੜੀ ਮਾਰ ਕੇ ਕਤਲ ਕਰ ਦਿਤਾ ਐ.... ਪਤੀ ਸ਼ਰਾਬ ਪੀਣ ਦਾ ਆਦੀ ਸੀ ਤੇ ਅਕਸਰ ਹੀ ਆਪਣੀ ਪਤਨੀ ਤੇ ਸ਼ਕ ਕਰਦਾ ਸੀ,,,ਆਪਣੇ ਪਿਤਾ ਦੇ ਖਿਲਾਫ ਸਖਤ ਸਜਾ ਦੀ ਮੰਗ ਪੁਤਰ ਨੇ ਕੀਤੀ ਹੈ .. ...ਪੁਲਿਸ ਵਲੋ ਮਾਮਲਾ ਦਰਜ ਕਰਕੇ ਆਰੋਪੀ ਦੀ ਭਾਲ ਸ਼ੁਰੂ ਕਰ ਦਿਤੀ ਗਈ ਹੈ. ਡੀਐਸਪੀ ਜਲਾਲਾਬਾਦ ਨੇ ਜਾਣਕਾਰੀ ਦਿਤੀ ਹੈ...ਆਰੋਪੀ ਖਬਰ ਲਿਖੇ ਜਾਣ ਤੱਕ ਫਰਾਰ ਦਸਿਆ ਜਾ ਰਿਹਾ ਹੈ ।
ਹੋਰ ਵੇਖੋ





















