ਪੜਚੋਲ ਕਰੋ
'ਕਿਸਾਨਾਂ ਦੇ YES or NO ਅੱਗੇ ਸਰਕਾਰ ਖਾਮੋਸ਼'
ਕਿਸਾਨ ਜਥੇਬੰਦੀਆਂ ਤੇ ਕੇਂਦਰ ਦੀ ਮੀਟਿੰਗ ਫਿਰ ਬੇਸਿੱਟਾ
ਕਿਸਾਨ ਜਥੇਬੰਦੀਆਂ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਡਟੀਆਂ
ਕੇਂਦਰ ਨੇ ਅਗਲੀ ਬੈਠਕ 9 ਦਸੰਬਰ ਨੂੰ ਸੱਦੀ
ਖੇਤੀ ਕਾਨੂੰਨ ਖ਼ਿਲਾਫ਼ ਦਿੱਲੀ ਬੌਰਡਰ 'ਤੇ ਡਟੇ ਰਹਿਣਗੇ ਕਿਸਾਨ
8 ਦਸੰਬਰ ਨੂੰ ਪੂਰਨ ਤੌਰ 'ਤੇ ਭਾਰਤ ਬੰਦ ਦਾ ਦਿੱਤਾ ਗਿਆ ਸੱਦਾ
'ਅੱਜ ਦੀ ਬੈਠਕ ਦੇ ਆਖਿਰ 'ਚ ਅਸੀਂ ਚੁੱਪ ਹੋਏ, ਹਾਂ ਜਾਂ ਨਾਂਹ ਪੁੱਛਿਆ'
'ਮੰਤਰੀਆਂ ਨੇ ਬੈਠਕ ਲਈ ਹੋਰ ਸਮਾਂ ਮੰਗਿਆ'
'ਸਰਕਾਰ ਵੱਲੋ ਕੋਈ ਠੋਸ ਮਤਾ ਨਹੀਂ ਸੀ'
'ਪਿਛਲੀਆਂ ਗੱਲਾਂ 'ਤੇ ਸਰਕਾਰ ਘੁੰਮਦੀ ਰਹੀ'

ਹੋਰ ਵੇਖੋ