Watch Video | ਵਿਦੇਸ਼ ਨੇ ਕੀਤਾ ਕੰਗਾਲ - 10 ਸਾਲ ਦੀ ਸਜ਼ਾ ਭੁਗਤਨ ਮਗਰੋਂ ਵੀ ਕੈਦ !!!
Watch Video | ਵਿਦੇਸ਼ ਨੇ ਕੀਤਾ ਕੰਗਾਲ - 10 ਸਾਲ ਦੀ ਸਜ਼ਾ ਭੁਗਤਨ ਮਗਰੋਂ ਵੀ ਕੈਦ !!!
ਸਾਊਦੀ ਅਰਬ 'ਚ ਕਮਾਈ ਲਈ ਗਏ ਪੰਜਾਬੀ 'ਤੇ ਪਿਆ ਚੋਰੀ ਦਾ ਕੇਸ
ਸਜ਼ਾ ਕੱਟਣ ਦੇ ਬਾਵਜੂਦ ਨਹੀਂ ਹੋ ਰਹੀ ਰਿਹਾਈ
'ਕਰੀਬ 50 ਲੱਖ ਦਾ ਜ਼ੁਰਮਾਨਾ ਭੁਗਤਣਾ ਬਾਕੀ'
ਪਰਿਵਾਰ ਵਲੋਂ ਮਦਦ ਦੀ ਗੁਹਾਰ
ਗੁਰਦਾਸਪੁਰ ਦੇ ਪਿੰਡ ਕਿਲਾ ਨੱਥੂ ਸਿੰਘ ਦੇ ਰਹਿਣ ਵਾਲਾ ਪ੍ਰੇਮ ਪਾਲ 2013 ਵਿੱਚ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਸਾਊਦੀ ਅਰਬ ਗਿਆ ਸੀ
ਜਿਥੇ ਉਹ ਇੱਕ ਕੰਪਨੀ ਵਿੱਚ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ,
ਲੇਕਿਨ ਇਸ ਦੌਰਾਨ ਉਸ ਉਪਰ ਚੋਰੀ ਦਾ ਮਾਮਲਾ ਦਰਜ਼ ਹੋਇਆ ਤੇ ਉਸਨੂੰ ਸਜ਼ਾ ਹੋ ਗਈ |
ਸਾਊਦੀ ਅਰਬ ਦੀ ਜੇਲ੍ਹ 'ਚ10 ਸਾਲ ਸਜ਼ਾ ਭੁਗਤਣ ਤੋਂ ਬਾਅਦ ਉਸਦੀ ਰਿਹਾਈ ਨਹੀਂ ਹੋ ਰਹੀ
ਪਰਿਵਾਰ ਮੁਤਾਬਕ ਉਸਨੂੰ 'ਕਰੀਬ 50 ਲੱਖ ਦਾ ਜ਼ੁਰਮਾਨਾ ਭੁਗਤਣਾ ਬਾਕੀ'
ਅਜਿਹੇ ਚ ਪਰਿਵਾਰ ਨੇ ਆਪਣੀ ਗਰੀਬੀ ਦੀ ਦੁਹਾਈ ਦਿੰਦਿਆਂ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ




















