Gurmeet Ram Rahim | ਰਾਮ ਰਹੀਮ ਦੀਆਂ ਵਧੀਆਂ ਮੁਸ਼ਕਿਲਾਂ, 23 ਸਾਲ ਪੁਰਾਣੇ ਕਤਲ ਕੇਸ 'ਚ SC ਦਾ ਨੋਟਿਸ |Abp Sanjha
ਇਸ ਵੇਲੇ ਦੀ ਵੱਡੀ ਖਬਰ ਜੁੜੀ ਹੋਈ ਹੈ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਨਾਲ ਰਾਮ ਰਹੀਮ ਦੀਆਂ ਮੁਸ਼ਕਿਲਾਂ ਫਿਰ ਤੋਂ ਵੱਧ ਗਈਆਂ ਨੇ ਕਿਉਂਕਿ ਸੁਪਰੀਮ ਕੋਰਟ ਦੇ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ 23 ਸਾਲ ਪੁਰਾਣੇ ਕਤਲ ਕੇਸ ਮਾਮਲੇ ਦੇ ਵਿੱਚ ਦੱਸ ਦਈਏ ਕਿ 23 ਸਾਲ ਪੁਰਾਣੇ ਕਤਲ ਕੇਸ ਮਾਮਲੇ ਦੇ ਵਿੱਚ ਸੀਬੀਆਈ ਦੇ ਵੱਲੋਂ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਤੋਂ ਬਾਅਦ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਹੈ। ਸੁਪਰੀਮ ਕੋਰਟ ਨੇ 2002 ਦੇ ਕਤਲ ਕੇਸ ਚ ਬਰੀ ਕੀਤੇ ਗਏ ਚਾਰ ਹੋਰ ਲੋਕਾਂ ਤੋਂ ਜਵਾਬ ਮੰਗਣ ਦੇ ਲਈ ਨੋਟਿਸ ਜਾਰੀ ਕੀਤਾ ਹੈ। ਤੁਹਾਨੂੰ ਉਸਦੇ ਨਾਲ ਹੀ ਦੱਸ ਦਈਏ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰਣਜੀਤ ਸਿੰਘ ਕਤਲ ਮਾਮਲੇ ਚ ਪਿਛਲੇ ਸਾਲ 28 ਮਈ 2024 ਨੂੰ ਗੁਰਮੀਤ ਰਾਮ ਰਹੀਮ ਅਤੇ ਹੋਰ ਚਾਰ ਲੋਕਾਂ ਨੂੰ ਬਰੀਕ ਕਰ ਦਿੱਤਾ ਸੀ। ਜਿਸ ਖਿਲਾਫ ਸੀਬੀਆਈ ਨੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਜਿਸ ਤੋਂ ਬਾਅਦ ਸੁਪਰੀਮ ਕੋਰਟ ਦੇ ਵੱਲੋਂ ਹੁਣ ਨੋਟਿਸ ਜਾਰੀ ਕੀਤਾ ਗਿਆ ਹੈ ਡੇਰਾ ਸਿਰਸਾ ਮੁਖੀ ਸਮੇਤ ਉਹਨਾਂ ਚਾਰਾਂ ਨੂੰ ਜਿਨਾਂ ਨੂੰ ਹਾਈ ਕੋਰਟ ਦੇ ਵੱਲੋਂ ਵਰੀ ਕੀਤਾ ਗਿਆ ਸੀ। ਹੁਣ ਤੁਹਾਨੂੰ ਦੱਸਦੇ ਹਾਂ ਕਿ ਇਸ ਦੇ ਪਿੱਛੇ ਪੂਰਾ ਮਾਮਲਾ ਕੀ ਸੀ? 10 ਜੁਲਾਈ 2002 ਨੂੰ ਹਰਿਆਣਾ ਦੇ ਕੁਰੁਖੇਤਰ ਦੀ ਖਾਨਪੁਰ ਕਲੋਨੀ ਦੇ ਵਿੱਚ ਰਣਜੀਤ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਕਤਲ ਦਾ ਕਾਰਨ ਉਸ ਗੁਮਨਾਮ ਚਿੱਠੀ ਦੇ ਨਾਲ ਜੁੜਿਆ ਹੋਇਆ ਸੀ ਜਿਸ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਜੋ ਆਪਣੇ ਡੇਰੇ ਦੇ ਵਿੱਚ ਔਰਤਾਂ ਦੇ ਨਾਲ ਸ਼ੋਸ਼ਣ ਕਰਦਾ ਹੈ ਉਸਦੇ ਦੋਸ਼ਾਂ ਨੂੰ ਉਜਾਗਰ ਕੀਤਾ ਗਿਆ ਸੀ। ਸ਼ੱਕ ਇਹ ਵੀ ਜਿਤਾਇਆ ਜਾ ਰਿਹਾ। ਸੀ ਕਿ ਉਸ ਸਮੇਂ ਡੇਰਾ ਪ੍ਰਬੰਧਕ ਰਣਜੀਤ ਸਿੰਘ ਅਤੇ ਉਸਦੇ ਪੁੱਤਰ ਨੇ ਇਹ ਚਿੱਠੀ ਨੂੰ ਜਨਤਿਕ ਕੀਤਾ ਸੀ। ਉਸ ਪੱਤਰ ਦੇ ਵਿੱਚ ਇਹ ਵੀ ਦੱਸਿਆ ਗਿਆ ਸੀ ਕਿ ਡੇਰੇ ਚ ਮਹਿਲਾ ਪੈਰੋਕਾਰਾਂ ਦੇ ਨਾਲ ਕਿਵੇਂ ਬਦਸਲੂਕੀ ਕੀਤੀ ਜਾ ਰਹੀ ਹੈ। ਇਸ ਪੱਤਰ ਦੇ ਜਨਤਕ ਹੋਣ ਤੋਂ ਬਾਅਦ ਡੇਰਾ ਪ੍ਰਬੰਧਕ ਦੇ ਸ਼ੱਕੀ ਕਤਲ ਮਾਮਲੇ ਦੇ ਵਿੱਚ ਲੋਕ ਭਾਰੀ ਰੋਸ ਦੇ ਵਿੱਚ ਵੀ ਸਨ ਅਤੇ ਦੂਜੇ ਪਾਸੇ ਹੁਣ ਫਿਰ ਤੋਂ ਇਹ ਮਾਮਲਾ ਉਜਾਗਰ ਹੋ ਚੁੱਕਿਆ ਹੈ ਕਿਉਂਕਿ ਸੁਪਰੀਮ ਕੋਰਟ ਨੇ ਇਸ ਮਾਮਲੇ ਨੂੰ ਲੈ ਕੇ ਨੋਟਿਸ ਜਾਰੀ ਕਰ ਦਿੱਤਾ। ਤੁਹਾਨੂੰ ਉਸਦੇ ਨਾਲ ਹੀ ਦੱਸ ਦਈਏ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰਣਜੀਤ ਸਿੰਘ ਕਤਲ ਮਾਮਲੇ ਚ ਪਿਛਲੇ ਸਾਲ 28 ਮਈ 2024 ਨੂੰ ਗੁਰਮੀਤ ਰਾਮ ਰਹੀਮ ਅਤੇ ਹੋਰ ਚਾਰ ਲੋਕਾਂ ਨੂੰ ਬਰੀ ਕਰ ਦਿੱਤਾ ਸੀ। ਜਿਸ ਖਿਲਾਫ ਸੀਬੀਆਈ ਨੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਜਿਸ ਤੋਂ ਬਾਅਦ ਸੁਪਰੀਮ ਕੋਰਟ ਦੇ ਵੱਲੋਂ ਹੁਣ ਨੋਟਿਸ ਜਾਰੀ ਕੀਤਾ ਗਿਆ ਹੈ ਡੇਰਾ ਸਿਰਸਾ ਮੁਖੀ ਸਮੇਤ ਉਹਨਾਂ ਚਾਰਾਂ ਨੂੰ ਜਿਹਨਾਂ ਨੂੰ ਹਾਈ ਕੋਰਟ ਦੇ ਵੱਲੋਂ ਵਰੀ ਕੀਤਾ ਗਿਆ ਸੀ। ਹੁਣ ਤੁਹਾਨੂੰ ਦੱਸਦੇ ਹਾਂ ਕਿ ਇਸ ਦੇ ਪਿੱਛੇ ਪੂਰਾ ਮਾਮਲਾ ਕੀ ਸੀ? 10 ਜੁਲਾਈ 2002 ਨੂੰ ਹਰਿਆਣਾ ਦੇ ਕੁਰੁਖੇਤਰ ਦੀ ਖਾਨਪੁਰ ਕਲੋਨੀ ਦੇ ਵਿੱਚ ਰਣਜੀਤ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਕਤਲ ਦਾ ਕਾਰਨ ਉਸ ਗੁਮਨਾਮ ਚਿੱਠੀ ਦੇ ਨਾਲ ਜੁੜਿਆ ਹੋਇਆ ਸੀ ਜਿਸ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਜੋ ਆਪਣੇ ਡੇਰੇ ਦੇ ਵਿੱਚ ਔਰਤਾਂ ਦੇ ਨਾਲ ਸ਼ੋਸ਼ਣ ਕਰਦਾ ਹੈ ਉਸਦੇ ਦੋਸ਼ਾਂ ਨੂੰ ਉਜਾਗਰ ਕੀਤਾ ਗਿਆ ਸੀ। ਸ਼ੱਕ ਇਹ ਵੀ ਜਤਾਇਆ ਜਾ ਰਿਹਾ ਸੀ ਕਿ ਉਸ ਸਮੇਂ ਡੇਰਾ ਪ੍ਰਬੰਧਕ ਰਣਜੀਤ ਸਿੰਘ ਅਤੇ ਉਸਦੇ ਪੁੱਤਰ ਨੇ ਇਹ ਚਿੱਠੀ ਨੂੰ ਜਨਤਿਕ ਕੀਤਾ ਸੀ। ਉਸ ਪੱਤਰ ਦੇ ਵਿੱਚ ਇਹ ਵੀ ਦੱਸਿਆ ਗਿਆ ਸੀ ਕਿ ਡੇਰੇ ਚ ਮਹਿਲਾ ਪੈਰੋਕਾਰਾਂ ਦੇ ਨਾਲ ਕਿਵੇਂ ਬਦਸਲੂਕੀ ਕੀਤੀ ਜਾ ਰਹੀ ਹੈ। ਇਸ ਪੱਤਰ ਦੇ ਜਨਤਕ ਹੋਣ ਤੋਂ ਬਾਅਦ ਡੇਰਾ ਪ੍ਰਬੰਧਕ ਦੇ ਸ਼ੱਕੀ ਕਤਲ ਮਾਮਲੇ ਦੇ ਵਿੱਚ ਲੋਕ ਭਾਰੀ ਰੋਸ ਦੇ ਵਿੱਚ ਵੀ ਸਨ ਅਤੇ ਦੂਜੇ ਪਾਸੇ ਹੁਣ ਫਿਰ ਤੋਂ ਇਹ ਮਾਮਲਾ ਉਜਾਗਰ ਹੋ ਚੁੱਕਿਆ ਹੈ ਕਿਉਂਕਿ ਸੁਪਰੀਮ ਕੋਰਟ ਨੇ ਇਸ ਮਾਮਲੇ ਨੂੰ ਲੈ ਕੇ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਹਾਈਕੋਰਟ ਦੇ ਵਿੱਚ ਲਗਾਤਾਰ ਇਸ ਮਾਮਲੇ ਦੇ