Dimpy Dhillon | ਕੀ CM ਮਾਨ ਮੰਨਣਗੇ ਡਿੰਪੀ ਦੀਆਂ ਸ਼ਰਤਾਂ ਤੇ ਮੰਗਾਂ ? | Punjabpolitics
Dimpy Dhillon | ਕੀ CM ਮਾਨ ਮੰਨਣਗੇ ਡਿੰਪੀ ਦੀਆਂ ਸ਼ਰਤਾਂ ਤੇ ਮੰਗਾਂ ? | Punjabpolitics
AAP 'ਚ ਸ਼ਾਮਲ ਹੋਣ ਜਾ ਰਹੇ ਡਿੰਪੀ ਢਿੱਲੋਂ
ਡਿੰਪੀ ਢਿੱਲੋਂ ਨੇ ਗਿੱਦੜਬਾਹਾ 'ਚ ਕੀਤਾ ਵੱਡਾ ਇਕੱਠ
ਸਮਰਥਕਾਂ ਦੇ ਇਕੱਠ 'ਚ ਬੋਲੇ ਡਿੰਪੀ ਢਿੱਲੋਂ
'ਜੇ ਸਾਡੀਆਂ ਸਾਰੀਆਂ ਮੰਗਾਂ ਮੰਨਣਗੇ ਤਾਂ ਸਮਰਥਨ ਦਵਾਂਗੇ'
'ਮੈਂ ਆਪਣੇ ਲਈ ਕੁਝ ਨਹੀਂ ਮੰਗਦਾ'
'ਜੇ ਸਾਡੀਆਂ ਸਾਰੀਆਂ ਮੰਗਾਂ ਮੰਨਣਗੇ ਤਾਂ ਅਸੀਂ ਸਮਰਥਨ ਦਵਾਂਗੇ'
ਇਹ ਕਹਿਣਾ ਹੈ ਡਿੰਪੀ ਢਿੱਲੋਂ ਦਾ ਜਿਨ੍ਹਾਂ ਬੀਤੇ ਦਿਨੀ ਅਕਾਲੀ ਦਲ ਦਾ ਸਾਥ ਛਡਿਆ ਹੈ |
ਤੇ ਭਲਕੇ ਆਪ ਚ ਸ਼ਾਮਿਲ ਹੋਣ ਜਾ ਰਹੇ ਹਨ |ਡਿੰਪੀ ਢਿੱਲੋਂ ਨੇ ਗਿਦੜਬਾਹਾ ਚ ਭਾਰੀ ਇਕੱਠ ਕੀਤਾ |ਜਿਸ ਦੌਰਾਨ ਉਨ੍ਹਾਂ ਆਪਣੀਆਂ ਗੱਲਾਂ ਸਮਰਥਕਾਂ ਅੱਗੇ ਰੱਖੀਆਂ
AAP 'ਚ ਸ਼ਾਮਲ ਹੋਣ ਜਾ ਰਹੇ ਡਿੰਪੀ ਢਿੱਲੋਂ
ਡਿੰਪੀ ਢਿੱਲੋਂ ਨੇ ਗਿੱਦੜਬਾਹਾ 'ਚ ਕੀਤਾ ਵੱਡਾ ਇਕੱਠ
ਸਮਰਥਕਾਂ ਦੇ ਇਕੱਠ 'ਚ ਬੋਲੇ ਡਿੰਪੀ ਢਿੱਲੋਂ
'ਜੇ ਸਾਡੀਆਂ ਸਾਰੀਆਂ ਮੰਗਾਂ ਮੰਨਣਗੇ ਤਾਂ ਸਮਰਥਨ ਦਵਾਂਗੇ'
'ਮੈਂ ਆਪਣੇ ਲਈ ਕੁਝ ਨਹੀਂ ਮੰਗਦਾ'