ਪੜਚੋਲ ਕਰੋ
ਕਿਸਾਨ ਲੀਡਰ ਹਰਮੀਤ ਕਾਦੀਆਂ ਦੇ ਮੰਗਾਂ ਨੂੰ ਲੈ ਕੇ ਚੰਨੀ ਸਰਕਾਰ ਖਿਲਾਫ ਤਲਖ ਤੇਵਰ, ਨਵਜੋਤ ਸਿੱਧੂ ਨੂੰ ਵੀ ਹੋਏ ਸਿੱਧੇ
ਪੰਜਾਬ ‘ਚ ਅਜੇ ਵੀ ਜ਼ਿਆਦਾਤਰ ਟੋਲ ਪਲਾਜ਼ਾ ਬੰਦ
ਬਿਨਾਂ ਟੋਲ ਟੈਕਸ ਦਿੱਤੇ ਹੀ ਸਫਰ ਕਰ ਰਹੇ ਨੇ ਲੋਕ
ਕਿਸਾਨਾਂ ਨੇ ਧਰਨੇ ਚੁੱਕਣ ਤੋਂ ਕਰ ਦਿੱਤਾ ਇਨਕਾਰ
ਟੋਲ ਕੰਪਨੀਆਂ ਵੱਲੋਂ ਫੀਸ ਵਧਾਉਣ ਦੇ ਵਿਰੋਧ ‘ਚ ਜਾਰੀ ਧਰਨੇ
18 ਦਸੰਬਰ ਨੂੰ ਹੋਣ ਵਾਲੀ ਬੈਠਕ ‘ਚ ਲਿਆ ਜਾਵੇਗਾ ਫੈਸਲਾ
ਮੁੱਲਾਂਪੁਰ ‘ਚ ਕਿਸਾਨ ਜਥੇਬੰਦੀਆਂ ਦੀ 18 ਦਸੰਬਰ ਨੂੰ ਹੋਣੀ ਬੈਠਕ
ਅਜੇ ਤੱਕ ਸਰਕਾਰ ਵੱਲੋਂ 20 ਦਸੰਬਰ ਦੀ ਬੈਠਕ ਦਾ ਸੱਦਾ ਨਹੀਂ ਆਇਆ-ਕਾਦੀਆਂ
20 ਦਸੰਬਰ ਨੂੰ ਬੈਠਕ ‘ਚ ਜਾਣ ਬਾਰੇ ਫੈਸਲਾ 18 ਦਸੰਬਰ ਨੂੰ ਹੋਵੇਗਾ-ਕਾਦੀਆਂ
ਸਰਕਾਰ ਨੇ 17 ਦੀ ਥਾਂ 20 ਦਸੰਬਰ ਕੀਤੀ ਸੀ ਮੀਟਿੰਗ ਦੀ ਤਰੀਕ
ਤਰੀਕ ਬਦਲੇ ਜਾਣ ਕਰਕੇ ਕਈ ਕਿਸਾਨ ਜਥੇਬੰਦੀਆਂ ਸਨ ਖ਼ਫਾ
Tags :
Harmeet Qadian Interviewਹੋਰ ਵੇਖੋ






















