(Source: ECI/ABP News)
Harsimrat Badal | ਸਿਸੋਦੀਆ ਦੇ ਜਮਾਨਤ ਮੰਗਣ 'ਤੇ ਬੀਬਾ ਬਾਦਲ ਦਾ ਨਿਸ਼ਾਨਾ - ''ਬੇਸ਼ਰਮੀ ਦੀ ਹੱਦ ਹੈਗੀ - ਬੇਸ਼ਰਮ ਲੀਡਰ...''
Harsimrat Badal | ਸਿਸੋਦੀਆ ਦੇ ਜਮਾਨਤ ਮੰਗਣ 'ਤੇ ਬੀਬਾ ਬਾਦਲ ਦਾ ਨਿਸ਼ਾਨਾ - ''ਬੇਸ਼ਰਮੀ ਦੀ ਹੱਦ ਹੈਗੀ - ਬੇਸ਼ਰਮ ਲੀਡਰ...''
#Punjab #Akalidal #Politics #AAP #Harsimratbadala #Manishsisodia #Kejriwal #abplive
ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਗਿਰਫ਼ਤਾਰ ਆਪ ਆਗੂ ਮਨੀਸ਼ ਸਿਸੋਦੀਆ
ਨੇ ਲੋਕ ਸਭਾ ਚੋਣਾਂ ਵਿੱਚ ਪ੍ਰਚਾਰ ਕਰਨ ਲਈ ਅੰਤਰਿਮ ਜ਼ਮਾਨਤ ਦੀ ਮੰਗ ਕੀਤੀ ਹੈ |
ਜਿਸਨੂੰ ਲੈ ਕੇ ਅਕਾਲੀ ਆਗੂ ਬੀਬਾ ਹਰਸਿਮਰਤ ਕੌਰ ਬਾਦਲ ਨੇ ਆਪ 'ਤੇ ਤਨਜ਼ ਕੱਸਿਆ ਹੈ |
ਬੀਬਾ ਬਾਦਲ ਦਾ ਕਹਿਣਾ ਹੈ ਕਿ ਆਪਣੇ ਆਪ ਨੂੰ ਕੱਟੜ ਇਮਾਨਦਾਰ ਕਹਿਣ ਵਾਲੀ ਪਾਰਟੀ ਦੇ
ਆਗੂ ਭ੍ਰਿਸ਼ਟਾਚਾਰ ਦੇ ਮਾਮਲਿਆਂ ਚ ਹੀ ਜੇਲ੍ਹ ਚ ਹਨ ਤੇ ਸੱਤਾ ਦੀ ਭੁੱਖ ਇਸ ਹੱਦ ਤੱਕ ਹੈ ਕਿ
ਜੇਲ੍ਹ ਚੋਂ ਹੀ ਸਰਕਾਰ ਚਲਾਉਣ ਦੀ ਗੱਲ ਕਰ ਰਹੇ ਹਨ |
Subscribe Our Channel: ABP Sanjha
/ @abpsanjha
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...
![ਪੰਜਾਬ ਪੁਲਿਸ 'ਚ ਵੱਡਾ ਫੇਰਬਦਲ!](https://feeds.abplive.com/onecms/images/uploaded-images/2025/02/17/87c7969395bfbe58c1f7a2efe73f371c1739803716934370_original.jpg?impolicy=abp_cdn&imwidth=470)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)