![ABP Premium](https://cdn.abplive.com/imagebank/Premium-ad-Icon.png)
Delhi Farmer Protest | ਪੰਜਾਬ-ਹਰਿਆਣਾ ਬਾਰਡਰ 'ਤੇ 'ਜੰਗ' ਵਰਗੇ ਹਾਲਾਤ
Delhi Farmer Protest | ਪੰਜਾਬ-ਹਰਿਆਣਾ ਬਾਰਡਰ 'ਤੇ 'ਜੰਗ' ਵਰਗੇ ਹਾਲਾਤ
#Jind #Haryana #Punjab #Border #delhi #Farmerprotest #agriculture #abplive
ਕੰਡਿਆਲੀ ਤਾਰ, ਜਲ ਤੋਪਾਂ,ਬੇਰੀਗੇਟਿੰਗ ਤੇ ਭਾਰੀ ਪੁਲਿਸ ਬਲ
ਤਸਵੀਰਾਂ ਨੇ ਜੀਂਦ ਦੀਆਂ
ਜਿਥੇ ਪ੍ਰਸ਼ਾਸਨ ਨੇ ਕਿਸਾਨਾਂ ਦੇ 13 ਫਰਵਰੀ ਨੂੰ ਦਿੱਲੀ ਮਾਰਚ ਦੇ ਮੱਦੇਨਜ਼ਰ ਹਾਈ ਲੈਵਲ ਸੁਰੱਖਿਆ ਇੰਟਜ਼ਮਾਤ ਕੀਤੇ ਹਨ |
ਇੰਨਾ ਹੀ ਨਹੀਂ ਜੀਂਦ ਪ੍ਰਸ਼ਾਸਨ ਨੇ ਵੱਖ-ਵੱਖ ਕਿਸਾਨ ਜਥੇਬੰਦੀਆਂ, ਖਾਪ ਪੰਚਾਇਤਾਂ ਅਤੇ ਪਿੰਡਾਂ ਦੇ ਸਰਪੰਚਾਂ ਨੂੰ ਮਿੰਨੀ ਸਕੱਤਰੇਤ ਬੁਲਾ ਕੇ ਗੱਲਬਾਤ ਵੀ ਕੀਤੀ। ਨੂੰ ਅਪੀਲ ਕੀਤੀ ਕਿ 13 ਫਰਵਰੀ ਨੂੰ ਹੋਣ ਵਾਲੇ ਕਿਸਾਨ ਅੰਦੋਲਨ ਵਿੱਚ ਸਥਾਨਕ ਲੋਕ ਤੇ ਕਿਸਾਨ ਬਿਲਕੁਲ ਵੀ ਸ਼ਾਮਲ ਨਾ ਹੋਣ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੀਂਦ ਦੇ ਡੀਸੀ ਮੁਹੰਮਦ ਇਮਰਾਨ ਰਜ਼ਾ ਅਤੇ ਐਸਪੀ ਸੁਮਿਤ ਕੁਮਾਰ ਨੇ ਕਿਹਾ ਕਿ ਉਹ ਕਿਸਾਨਾਂ ਨੂੰ ਕਿਸੇ ਵੀ ਕੀਮਤ 'ਤੇ ਹਰਿਆਣਾ ਆਉਣ ਤੋਂ ਰੋਕਣਗੇ ਤੇ ਕਾਨੂੰਨ ਵਿਵਸਥਾ ਬਣਾਈ ਰੱਖਾਂਗੇ। ਜ਼ਿਕਰ ਏ ਖਾਸ ਹੈ ਕਿ ਕਿਸਾਨਾਂ ਨੂੰ ਰੋਕਣ ਦੇ ਲਈ
ਜੀਂਦ 'ਚ ਪੈਰਾ ਮਿਲਟਰੀ ਫੋਰਸ ਤਾਇਨਾਤ ਕਰ ਦਿੱਤੀ ਗਈ |ਕੰਡਿਆਲੀ ਤਾਰ ਨਾਲ ਬੈਰੀਕੇਡਿੰਗ ਕਰਕੇ ਇਕ ਸਾਈਡ ਸੀਲ ਕੀਤੀ ਗਈ ਹੈ
ਹਿਸਾਰ ਦੇ ਏਡੀਜੀਪੀ ਰਵੀ ਕਿਰਨ ਨੇ ਦਾਤਾ ਸਿੰਘ ਸਰਹੱਦ 'ਤੇ ਸੈਂਕੜਿਆਂ ਦੀ ਗਿਣਤੀ ਵਿੱਚ ਫੋਰਸ ਦੇ ਜਵਾਨਾਂ ਦੇ ਨਾਲ ਮੋਰਚਾ ਸੰਭਾਲਿਆ ਹੋਇਆ ਹੈ |
ਕਿਸਾਨਾਂ ਨੂੰ ਜੀਂਦ ਤੋਂ ਅੱਗੇ ਜਾਣ ਤੋਂ ਰੋਕਣ ਲਈ ਜੀਂਦ ਵਿੱਚ ਚਾਰ ਥਾਵਾਂ ’ਤੇ ਨਾਕਾਬੰਦੀ ਕੀਤੀ ਗਈ ਹੈ।
ਸੁਰੱਖਿਆ ਦੇ ਨਜ਼ਰੀਏ ਤੋਂ ਜੀਂਦ 'ਚ ਧਾਰਾ 144 ਲਾਗੂ, ਭਲਕੇ ਸਵੇਰ ਤੋਂ ਜ਼ਿਲ੍ਹੇ 'ਚ ਇੰਟਰਨੈੱਟ ਸੇਵਾ ਬੰਦ ਰਹੇਗੀ।
ਜੀਂਦ ਦੇ ਨਰਵਾਣਾ 'ਚ ਕੰਟਰੋਲ ਰੂਮ ਸਥਾਪਿਤ ਕੀਤਾ |ਇੰਨਾ ਹੀ ਨਹੀਂ ਪ੍ਰਸ਼ਾਸਨ ਨੇ ਜੀਂਦ 'ਚ ਡਾਕਟਰਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਿਆ ਹਨ ਤੇ
ਪੈਟਰੋਲ ਪੰਪ ਚਾਲਕਾਂ ਨੂੰ ਖੁੱਲ੍ਹੇ 'ਚ ਤੇਲ ਨਾ ਦੇਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ |
Subscribe Our Channel: ABP Sanjha
/ @abpsanjha Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...
![Ludhiana Sad News | ਜਨਮ ਦਿਨ ਤੋਂ ਪਹਿਲਾਂ 8 ਸਾਲ ਦੇ ਬੱਚੇ ਦੀ ਦਰਦਨਾਕ ਮੌਤ, ਜ਼ਿੰਮੇਵਾਰ ਕੌਣ ਕੁਦਰਤ ਜਾਂ ਸਰਕਾਰੀ ਮਹਿਕਮੇ ?](https://feeds.abplive.com/onecms/images/uploaded-images/2024/06/28/b8bff5d5d00942df989d0ede068912261719593500755673_original.jpg?impolicy=abp_cdn&imwidth=470)
![Amritsar Police | ਡਰੋਨ ਦੇ ਜ਼ਰੀਏ ਪਾਕਿਸਤਾਨ ਤੋਂ ਮੰਗਵਾ ਰਹੇ ਸੀ ਹੈਰੋਇਨ -ਅੰਮ੍ਰਿਤਸਰ ਪੁਲਿਸ ਨੇ ਕਾਬੂ ਕੀਤੇ 3 ਤਸਕਰ](https://feeds.abplive.com/onecms/images/uploaded-images/2024/06/28/fb914fd0fe133500cd0e36d936e933661719592731497673_original.jpg?impolicy=abp_cdn&imwidth=100)
![Barnala News | ਉਧਾਰ ਲਏ ਪੈਸੇ ਨਹੀਂ ਮੋੜ ਰਿਹਾ ਸੀ ਦੋਸਤ - ਦੋਸਤ ਨੇ ਦਿੱਤੀ ਖ਼ੌਫ਼ਨਾਕ ਮੌXXXਤ](https://feeds.abplive.com/onecms/images/uploaded-images/2024/06/28/afb432bf87d6c1df91440ebb1ca90ad21719591679703673_original.jpg?impolicy=abp_cdn&imwidth=100)
![MLA Narinder Pal Sawna Raid | ਵਿਧਾਇਕ ਨੇ ਮਾਰਿਆ ਨਗਰ ਕੌਂਸਲ ਦਫ਼ਤਰ 'ਚ ਛਾਪਾ,ਵੇਖੋ ਕਿਉਂ ਭੜਕੇ ?](https://feeds.abplive.com/onecms/images/uploaded-images/2024/06/28/6fbfae8c33b76684a6408227ba61f5f11719591470461673_original.jpg?impolicy=abp_cdn&imwidth=100)
![Fazilka | ਵੇਖੋ ਤਸਕਰਾਂ ਦਾ ਜੁਗਾੜ - ਗੱਡੀ 'ਚ Secret ਜਗ੍ਹਾ 'ਤੇ ਲਕੋਈ 66kg ਅਫੀਮ](https://feeds.abplive.com/onecms/images/uploaded-images/2024/06/28/dd3beb9d78d8a8aa52a2a3a3d2db98c21719591311454673_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)